ਖਾਣਾ ਖਾਣ ਤੋਂ ਤੁਰੰਤ ਬਾਅਦ ਕਦੇ ਨਾ ਕਰੋ ਇਹ ਕੰਮ ,ਵਰਨਾ ਪਛਤਾਓਗੇ

Published by: ਸ਼ੰਕਰ ਦਾਸ

ਖਾਣਾ ਖਾਣ ਤੋਂ ਬਾਅਦ ਪਾਚਨ ਕਿਰਿਆ ਨੂੰ ਸਹੀ ਰੱਖਣਾ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ।

ਕਈ ਲੋਕ ਖਾਣਾ ਖਾਣ ਤੋਂ ਤੁਰੰਤ ਬਾਅਦ ਅਜਿਹੀਆਂ ਚੀਜ਼ਾਂ ਦੇ ਆਦੀ ਹੁੰਦੇ ਹਨ, ਜੋ ਉਨ੍ਹਾਂ ਦੀ ਸਿਹਤ ਲਈ ਨੁਕਸਾਨਦੇਹ ਹੁੰਦੀਆਂ ਹਨ।

ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਸਿਹਤ 'ਤੇ ਬੁਰਾ ਅਸਰ ਨਾ ਪਵੇ ਤਾਂ ਕੁਝ ਬੁਰੀਆਂ ਆਦਤਾਂ ਨੂੰ ਛੱਡਣਾ ਚੰਗਾ ਹੋਵੇਗਾ।

ਜੇਕਰ ਖਾਣੇ ਦੇ ਨਾਲ ਫਲ ਖਾਂਦੇ ਹੋ ਤਾਂ ਉਹ ਭੋਜਨ ਨਾਲ ਪੇਟ 'ਚ ਅਟਕ ਜਾਂਦਾ ਹੈ। ਇਸ ਨਾਲ ਐਸੀਡਿਟੀ ਦੀ ਸਮੱਸਿਆ ਹੋ ਸਕਦੀ ਹੈ।

ਖਾਣਾ ਖਾਣ ਦੇ ਬਾਅਦ ਤਾਂ ਚਾਹ ਬਿਲਕੁੱਲ ਨਾ ਪਿਓ, ਕਿਉਂਕਿ ਚਾਹ ਦੀਆਂ ਪੱਤੀਆਂ 'ਚ ਐਸਿਡ ਦੀ ਕਾਫੀ ਮਾਤਰਾ ਪਾਈ ਜਾਂਦੀ ਹੈ।

ਜੇ ਤੁਸੀਂ ਵੀ ਖਾਣਾ ਖਾਣ ਤੋਂ ਬਾਅਦ ਠੰਡਾ ਪਾਣੀ ਪੀਂਦੇ ਹੋ ਤਾਂ ਆਪਣੀ ਇਸ ਆਦਤ ਨੂੰ ਬਦਲ ਦਿਓ। ਅਜਿਹਾ ਕਰਨ ਨਾਲ ਬਦਹਜ਼ਮੀ ਹੋ ਸਕਦੀ ਹੈ।

ਖਾਣਾ ਖਾਣ ਤੋਂ ਤੁਰੰਤ ਬਾਅਦ ਨਾ ਸੌਵੋ ਕਿਉਂਕਿ ਇਸ ਨਾਲ ਭੋਜਨ ਸਹੀ ਢੰਗ ਨਾਲ ਡਾਇਜੇਸਟ ਨਹੀਂ ਹੋ ਪਾਉਂਦਾ। ਇਸ ਕਾਰਨ ਉਨ੍ਹਾਂ ਨੂੰ ਗੈਸ ਦੀ ਸਮੱਸਿਆ ਪੈਦਾ ਹੁੰਦੀ ਹੈ

ਖਾਣਾ ਖਾਣ ਦੇ ਤੁਰੰਤ ਬਾਅਦ ਭਾਰੀ ਕਸਰਤ ਅਤੇ ਸੈਰ ਨਾ ਕਰੋ। ਹਾਲਾਂਕਿ ਖਾਣਾ ਖਾਣ ਦੇ ਅੱਧੇ ਘੰਟੇ ਬਾਅਦ ਟਹਿਲਣਾ ਸਿਹਤ ਲਈ ਬਿਹਤਰ ਮੰਨਿਆ ਜਾਂਦਾ ਹੈ।

ਖਾਣਾ ਖਾਣ ਦੇ ਤੁਰੰਤ ਬਾਅਦ ਨਹਾਉਣ ਲਈ ਨਾ ਜਾਓ। ਤੁਰੰਤ ਨਹਾਉਣ ਨਾਲ ਹੱਥਾਂ, ਪੈਰਾਂ ਅਤੇ ਸਰੀਰ 'ਚ ਖੂਨ ਦਾ ਵਹਾਅ ਵਧ ਜਾਵੇਗਾ।