ਸੌਣ ਤੋਂ ਪਹਿਲਾਂ ਫੋਨ ਅਤੇ ਬਾਕੀ ਸਕ੍ਰੀਨ ਤੋਂ ਦੂਰੀ ਬਣਾ ਲਓ

Published by: ਜਸਵੀਰ ਕੌਰ

ਰਾਤ ਨੂੰ ਦੰਦ ਸਾਫ ਕਰਕੇ ਸੋਵੋ, ਜਿਸ ਨਾਲ ਮੂੰਹ ਦੀ ਸਫਾਈ ਰਹਿੰਦੀ ਹੈ

Published by: ਜਸਵੀਰ ਕੌਰ

ਸੌਣ ਤੋਂ ਪਹਿਲਾਂ ਚਿਹਰਾ ਚੰਗੀ ਤਰ੍ਹਾਂ ਸਾਫ ਕਰੋ, ਖਾਸ ਕਰਕੇ ਉਦੋਂ ਜਦੋਂ ਤੁਸੀਂ ਪੂਰਾ ਦਿਨ ਬਾਹਰ ਰਹੇ ਹੋਵੋ

Published by: ਜਸਵੀਰ ਕੌਰ

ਬਿਸਤਰੇ ਤੇ ਜਾਣ ਤੋਂ ਪਹਿਲਾਂ ਕਮਰੇ ਨੂੰ ਸ਼ਾਂਤ ਅਤੇ ਆਰਾਮਦਾਇਕ ਬਣਾਓ

Published by: ਜਸਵੀਰ ਕੌਰ

ਸੌਣ ਤੋਂ ਪਹਿਲਾਂ ਕੁਝ ਦੇਰ ਕਿਤਾਬ ਪੜ੍ਹ ਸਕਦੇ ਹੋ, ਇਸ ਨਾਲ ਮਨ ਨੂੰ ਸ਼ਾਂਤ ਅਤੇ ਵਧੀਆ ਨੀਂਦ ਆਉਂਦੀ ਹੈ

Published by: ਜਸਵੀਰ ਕੌਰ

ਰਾਤ ਨੂੰ ਚਾਹ-ਕੌਫੀ ਵਰਗੀਆਂ ਕੈਫੀਨ ਵਾਲੀਆਂ ਚੀਜ਼ਾਂ ਤੋਂ ਬਚੋ ਤਾਂ ਕਿ ਨੀਂਦ ਵਿੱਚ ਪਰੇਸ਼ਾਨੀ ਨਾ ਹੋਵੇ

Published by: ਜਸਵੀਰ ਕੌਰ

ਸੌਣ ਤੋਂ ਪਹਿਲਾਂ ਹਲਕੀ ਸਟ੍ਰੈਚਿੰਗ ਕਰੋ ਤਾਂ ਕਿ ਸਰੀਰ ਨੂੰ ਰਿਲੈਕਸ ਕਰਨ ਵਿੱਚ ਮਦਦ ਮਿਲ ਸਕੇ

Published by: ਜਸਵੀਰ ਕੌਰ

ਮਨ ਨੂੰ ਸ਼ਾਂਤ ਰੱਖਣ ਦੇ ਕੁਝ ਦੇਰ ਡੂੰਘੀ ਸਾਹ ਲਓ, ਇਸ ਨਾਲ ਤਣਾਅ ਘੱਟ ਮਹਿਸੂਸ ਹੁੰਦਾ ਹੈ

Published by: ਜਸਵੀਰ ਕੌਰ

ਕੋਸ਼ਿਸ਼ ਕਰੋ ਕਿ ਰੋਜ਼ ਇੱਕ ਹੀ ਸਮੇਂ ਤੇ ਸੌਣ ਦੀ ਆਦਤ ਬਣਾਓ ਤਾਂ ਕਿ ਨੀਂਦ ਦੀ ਰੂਟੀਨ ਬਿਹਤਰ ਰਹੇ

Published by: ਜਸਵੀਰ ਕੌਰ

ਤੁਸੀਂ ਵੀ ਆਹ ਰੂਟੀਨ ਬਣਾਓ

Published by: ਜਸਵੀਰ ਕੌਰ