ਇਸ ਡ੍ਰਿੰਕ ਦੀ ਵਜ੍ਹਾ ਨਾਲ ਹੁੰਦਾ ਹੱਥਾਂ-ਪੈਰਾਂ 'ਚ ਦਰਦ



ਚਾਹ ਪੀਣ ਦਾ ਹਰ ਕੋਈ ਸ਼ੌਕੀਨ ਹੁੰਦਾ ਹੈ



ਪਰ ਕੀ ਤੁਸੀਂ ਜਾਣਦੇ ਹੋ ਚਾਹ ਕਰਕੇ ਹੱਥਾਂ-ਪੈਰਾਂ ਵਿੱਚ ਦਰਦ ਹੁੰਦਾ ਹੈ



ਦਰਅਸਲ, ਚਾਹ ਵਿੱਚ ਮੌਜੂਦ ਫਲੋਰਾਈਡ ਮਿਨਰਲ ਹੱਡੀਆਂ ਦੇ ਲਈ ਖਤਰਨਾਕ ਹੁੰਦਾ ਹੈ



ਲੰਬੇ ਸਮੇਂ ਤੱਕ ਚਾਹ ਪੀਣ ਨਾਲ ਹੱਡ਼ੀਆਂ ਕਮਜ਼ੋਰ ਹੁੰਦੀਆਂ ਹਨ



ਇਸ ਨਾਲ ਸਕੇਲੇਟਲ ਫਲੋਰੋਸਿਸ ਵਰਗੀਆਂ ਬਿਮਾਰੀਆਂ ਵੀ ਹੋ ਸਕਦੀਆਂ ਹਨ



ਇਸ ਨਾਲ ਹੱਡੀਆਂ ਅਤੇ ਜੋੜਾਂ ਵਿੱਚ ਦਰਦ ਹੁੰਦਾ ਹੈ



ਇਸ ਤੋਂ ਇਲਾਵਾ ਜਿਆਦਾ ਚਾਹ ਪੀਣ ਨਾਲ ਆਰਥਰਾਈਟਸ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ



ਇਸ ਦੇ ਨਾਲ ਚਾਹ ਪੀਣ ਨਾਲ ਬਲੱਡ ਪ੍ਰੈਸ਼ਰ ਵੱਧ ਸਕਦਾ ਹੈ



ਚਾਹ ਪੀਣ ਨਾਲ ਕੋਲੈਸਟ੍ਰੋਲ ਦੀ ਮਾਤਰਾ ਵੱਧ ਸਕਦੀ ਹੈ