ਸ਼ਿਲਾਜੀਤ ਤੋਂ ਵੀ ਜ਼ਿਆਦਾ ਪਾਵਰਫੁਲ ਹੈ ਇਹ ਫਲ, ਖਾਣ ਨਾਲ ਆਵੇਗੀ ਸੁਪਰ ਐਨਰਜੀ

Published by: ਸ਼ੰਕਰ ਦਾਸ

ਸ਼ਿਲਾਜੀਤ ਨੂੰ ਤਾਕਤ ਵਧਾਉਣ ਵਾਲੀ ਔਸ਼ਧੀ ਮੰਨਿਆ ਜਾਂਦਾ ਹੈ।

Published by: ਸ਼ੰਕਰ ਦਾਸ

ਪਰ ਇਸ ਤੋਂ ਵੀ ਜ਼ਿਆਦਾ ਤਾਕਤਵਰ ਇੱਕ ਫਲ ਹੈ, ਜੋ ਸਰੀਰ ਨੂੰ ਐਨਰਜੀ ਦੇਣ ਦਾ ਕੰਮ ਕਰਦਾ ਹੈ।

Published by: ਸ਼ੰਕਰ ਦਾਸ

ਇਹ ਫਲ ਸ਼ਿਲਾਜੀਤ ਤੋਂ ਵੀ ਕਾਫੀ ਜ਼ਿਆਦਾ ਪਾਵਰਫੁਲ ਮੰਨਿਆ ਜਾਂਦਾ ਹੈ।

Published by: ਸ਼ੰਕਰ ਦਾਸ

ਅਸੀਂ ਜਿਸ ਫਲ ਦੀ ਗੱਲ ਕਰ ਰਹੇ ਹਾਂ, ਉਸ ਦਾ ਨਾਮ ਲੁਕੁਮਾ (Lucuma) ਹੈ, ਜਿਸ ਨੂੰ ਅੰਗਰੇਜ਼ੀ ਵਿੱਚ Lucuma campechiana ਕਿਹਾ ਜਾਂਦਾ ਹੈ।

Published by: ਸ਼ੰਕਰ ਦਾਸ

ਲੁਕੁਮਾ ਨੂੰ ਐਗਫਰੂਟ (Eggfruit) ਵੀ ਕਿਹਾ ਜਾਂਦਾ ਹੈ। ਇਹ ਸਪੋਟਾ ਫਲ ਨਾਲ ਸਬੰਧਤ ਫਲ ਹੈ।

Published by: ਸ਼ੰਕਰ ਦਾਸ

ਲੁਕੁਮਾ ਫਲ ਵਿੱਚ ਪੋਟਾਸ਼ੀਅਮ, ਕੈਲਸ਼ੀਅਮ, ਆਇਰਨ ਅਤੇ ਵਿਟਾਮਿਨ C ਦੇ ਨਾਲ-ਨਾਲ ਫਾਈਬਰ ਅਤੇ ਕਾਰਬੋਹਾਈਡ੍ਰੇਟਸ ਵੀ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ।

Published by: ਸ਼ੰਕਰ ਦਾਸ

ਇਹ ਫਲ ਸਰੀਰ ਨੂੰ ਤਾਕਤ ਦੇਣ ਅਤੇ ਐਨਰਜੀ ਵਧਾਉਣ ਵਿੱਚ ਮਦਦ ਕਰ ਸਕਦਾ ਹੈ, ਜਿਸ ਨਾਲ ਤੁਸੀਂ ਪੂਰਾ ਦਿਨ ਐਕਟਿਵ ਰਹਿ ਸਕਦੇ ਹੋ।

Published by: ਸ਼ੰਕਰ ਦਾਸ

ਇਸ ਵਿੱਚ ਮੌਜੂਦ ਐਂਟੀ-ਆਕਸੀਡੈਂਟਸ ਅੱਖਾਂ ਦੀ ਸਿਹਤ ਲਈ ਫਾਇਦੇਮੰਦ ਹੋ ਸਕਦੇ ਹਨ।

Published by: ਸ਼ੰਕਰ ਦਾਸ

ਲੁਕੁਮਾ ਵਿੱਚ ਬੀਟਾ-ਕੈਰੋਟੀਨ ਅਤੇ ਹੋਰ ਕੈਰੋਟੀਨੋਇਡਸ ਵੀ ਪਾਏ ਜਾਂਦੇ ਹਨ, ਜੋ ਸਰੀਰ ਲਈ ਫਾਇਦੇਮੰਦ ਮੰਨੇ ਜਾਂਦੇ ਹਨ।

Published by: ਸ਼ੰਕਰ ਦਾਸ