Bad lifestyle ਕਾਰਨ ਲੋਕ Brain Tumor ਤੋਂ ਪੀੜਤ ਹਨ ਆਓ ਜਾਣਦੇ ਹਾਂ Brain Tumor ਦੇ ਮੁੱਖ ਸ਼ੁਰੂਆਤੀ ਲੱਛਣ ਲਗਾਤਾਰ ਹਲਕਾ ਸਿਰ ਦਰਦ ਹੋਣਾ ਵਾਰ-ਵਾਰ ਚੱਕਰ ਆਉਣੇ ਅਤੇ ਉਲਟੀਆਂ ਆਉਣੀਆਂ ਨਜ਼ਰ ਦਾ ਨੁਕਸਾਨ ਜਾਂ ਧੁੰਦਲੀ ਨਜ਼ਰ ਹਮੇਸ਼ਾ ਹੱਥਾਂ ਅਤੇ ਪੈਰਾਂ ਵਿੱਚ ਸਨਸਨੀ ਹੋਣਾ ਬੋਲਣ ਅਤੇ ਸਮਝਣ ਵਿੱਚ ਮੁਸ਼ਕਲ ਆਣਾ Mood Swing ਦੀ ਸਮੱਸਿਆ ਹੋਣਾ ਵੀ ਇੱਕ ਲੱਛਣ ਹੈ ਸੁਆਦ ਅਤੇ ਗੰਧ ਨਾਲ ਸਮੱਸਿਆਵਾਂ ਜੇਕਰ ਤੁਹਾਨੂੰ ਵੀ ਅਜਿਹੇ ਲੱਛਣ ਨਜ਼ਰ ਆ ਰਹੇ ਹਨ ਤਾਂ ਤੁਹਾਨੂੰ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ