ਗਰਮੀ ਤੋਂ ਬਾਅਦ ਬਾਰਸ਼ ਸ਼ੁਰੂ ਹੋ ਗਈ ਹੈ



ਅਜਿਹੇ 'ਚ ਲੋਕ ਕੜਾਕੇ ਦੀ ਗਰਮੀ ਤੋਂ ਪ੍ਰੇਸ਼ਾਨ ਹਨ



ਜੇਕਰ ਤੁਸੀਂ ਵੀ ਚਿਪਚਿਪੀ ਗਰਮੀ ਤੋਂ ਪਰੇਸ਼ਾਨ ਹੋ ਤਾਂ ਅਪਣਾਓ ਇਹ ਟ੍ਰਿਕ



ਘਰ ਦੀਆਂ ਖਿੜਕੀਆਂ 'ਤੇ ਮੋਟੇ ਪਰਦੇ ਲਗਾਓ, ਤਾਂ ਜੋ ਸੂਰਜ ਦੀਆਂ ਕਿਰਨਾਂ ਘਰ ਵਿਚ ਨਾ ਆ ਸਕਣ



ਘਰ ਵਿੱਚ Fan, Cooler and AC ਦੀ ਵਰਤੋਂ ਕਰੋ



ਕੂਲਰ ਦਾ Exaust ਚਲਾਓ, ਗਲਤੀ ਨਾਲ ਵੀ ਪਾਣੀ ਨਾ ਚਲਾਓ



ਜਦੋਂ ਵੀ AC ਦੀ ਵਰਤੋਂ ਕੀਤੀ ਜਾਂਦੀ ਹੈ ਤਾਂ Tempersture 24 ਤੋਂ 28 ਦੇ ਵਿਚਕਾਰ ਹੋਣਾ ਚਾਹੀਦਾ ਹੈ



ਜ਼ਿਆਦਾ ਪਾਣੀ ਪੀਓ ਨਹੀਂ ਤਾਂ Dehydration ਹੋ ਸਕਦੀ ਹੈ



ਹਰੀਆਂ ਸਬਜ਼ੀਆਂ ਅਤੇ ਤਾਜ਼ੇ ਫਲ ਖਾਓ



ਹਰ ਦੋ-ਤਿੰਨ ਦਿਨ ਬਾਅਦ ਬੈੱਡਸ਼ੀਟ ਬਦਲੋ