ਗਰਮੀਆਂ 'ਚ ਪੇਟ ਦੀਆਂ ਸਮੱਸਿਆਵਾਂ ਜਿਵੇਂ ਬਦਹਜ਼ਮੀ, ਗੈਸ ਤੇ ਐਸੀਡਿਟੀ ਆਮ ਹਨ। ਇਹ ਗਰਮੀ ਅਤੇ ਖਰਾਬ ਭੋਜਨ ਕਰਕੇ ਹੁੰਦੀਆਂ ਹਨ। ਇਹਨਾਂ ਤੋਂ ਬਚਣ ਲਈ ਸੌਂਫ ਦੇ ਬੀਜ ਬੇਹੱਦ ਲਾਭਕਾਰੀ ਹਨ — ਪਾਚਨ ਨੂੰ ਸੁਧਾਰਨ ਅਤੇ ਅਰਾਮ ਦੇਣ 'ਚ ਮਦਦਗਾਰ।