ਇੱਥੇ ਜਾਣੋ ਕਿਹੜੀਆਂ ਚੀਜ਼ਾਂ ਵਿੱਚ ਕੈਲਸ਼ੀਅਮ ਦੀ ਚੰਗੀ ਮਾਤਰਾ ਹੁੰਦੀ ਹੈ



ਓਟਸ ਵਿੱਚ ਮਿਲਾ ਸਕਦੇ ਹੋ ਜਾਂ ਪਾਣੀ ਵਿੱਚ ਇੱਕ ਚੱਮਚ ਚਿਆ ਬੀਜ ਮਿਲਾ ਕੇ ਰੋਜ਼ਾਨਾ ਪੀ ਸਕਦੇ ਹੋ



ਸੋਇਆਬੀਨ ਅਤੇ ਸੋਇਆ ਉਤਪਾਦਾਂ ਵਿੱਚ ਵੀ ਕੈਲਸ਼ੀਅਮ ਦੀ ਚੰਗੀ ਮਾਤਰਾ ਹੁੰਦੀ ਹੈ



ਕੇਲ ਵਿੱਚ ਕੈਲਸ਼ੀਅਮ ਦੀ ਚੰਗੀ ਮਾਤਰਾ ਹੁੰਦੀ ਹੈ



ਹਰੀਆਂ ਸਬਜ਼ੀਆਂ ਵਿੱਚ ਚੰਗੀ ਮਾਤਰਾ 'ਚ ਕੈਲਸ਼ੀਅਮ ਪਾਇਆ ਜਾਂਦਾ



ਬਰੋਕਲੀ ਖਾਣ ਨਾਲ ਸਰੀਰ ਨੂੰ ਫਾਈਬਰ ਅਤੇ ਵਿਟਾਮਿਨ ਦੀ ਚੰਗੀ ਮਾਤਰਾ ਮਿਲਦੀ ਹੈ



ਸੰਤਰਾ ਨਾ ਸਿਰਫ ਵਿਟਾਮਿਨ ਸੀ ਦਾ ਇੱਕ ਚੰਗਾ ਸਰੋਤ ਹੈ



ਆਂਡੇ 'ਚ ਕੈਲਸ਼ੀਅਮ ਵੀ ਭਰਪੂਰ ਮਾਤਰਾ 'ਚ ਹੁੰਦਾ ਹੈ