ਗਰਮੀਆਂ ਵਿੱਚ ਲੋਕਾਂ ਦੇ ਪੈਰਾਂ ਵਿੱਚ ਸਾੜ ਪੈਣ ਦੀ ਸਮੱਸਿਆ ਹੁੰਦੀ ਹੈ



ਪੈਰਾਂ ਵਿੱਚ ਪਸੀਨਾ ਆਉਣ ਦਾ ਕਾਰਨ ਸਰੀਰ ਵਿੱਚ ਪਾਣੀ ਦੀ ਕਮੀਂ ਹੁੰਦੀ ਹੈ



ਪਾਣੀ ਘੱਟ ਹੋਣ ਨਾਲ ਇਲੈਕਟ੍ਰੋਲਾਈਟਸ ਦੀ ਵੀ ਕਮੀਂ ਹੋ ਜਾਂਦੀ ਹੈ



ਇਸ ਕਰਕੇ ਸਰੀਰ ਵਿੱਚ ਬਲੱਡ ਸਰਕੂਲੇਸ਼ਨ ਵਿਗੜ ਜਾਂਦਾ ਹੈ



ਪੈਰਾਂ ਵਿੱਚ ਪੈਂਦੇ ਸਾੜ ਨੂੰ ਦੂਰ ਕਰਨ ਲਈ ਅਪਣਾਓ ਆਹ ਤਰੀਕੇ



ਪੂਰਾ ਦਿਨ ਖੂਬ ਪਾਣੀ ਪੀਓ



ਇਲੈਕਟ੍ਰੋਲਾਈਟਸ ਵਾਲੀਆਂ ਡ੍ਰਿੰਕਸ ਪੀਓ



ਰੋਜ਼ ਨਿੰਬੂ ਪਾਣੀ ਪੀਓ



ਸੌਣ ਤੋਂ ਪਹਿਲਾਂ ਪੈਰ ਕੰਧਾਂ 'ਤੇ ਲਾਓ



ਇਸ ਨਾਲ ਸਰੀਰ ਦਾ ਬਲੱਡ ਪ੍ਰੈਸ਼ਰ ਕੰਟਰੋਲ ਹੁੰਦਾ ਹੈ