ਕਿਹੜੀਆਂ ਚੀਜਾਂ 'ਚ ਬੀਫ ਦੀ ਵਰਤੋਂ ਕੀਤੀ ਜਾਂਦੀ ਹੈ

ਤਿਰੂਪਤੀ ਮੰਦਿਰ ਦੇ ਪ੍ਰਸਾਦ ਦੇ ਲੱਡੂਆਂ ਵਿੱਚ ਬੀਫ ਮਿਲਣ ਕਰਕੇ ਸਾਰੇ ਪਾਸੇ ਹਾਹਾਕਾਰ ਮਚੀ ਹੋਈ ਹੈ

ਇੱਕ-ਦੂਜੇ 'ਤੇ ਸ਼ਬਦੀ ਵਾਰ ਕੀਤਾ ਜਾ ਰਿਹਾ ਹੈ

ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਕਿਹੜੀ ਚੀਜ਼ਾਂ ਵਿੱਚ ਬੀਫ ਦੀ ਵਰਤੋਂ ਕੀਤੀ ਜਾਂਦੀ ਹੈ

ਦੁਨੀਆ ਦੇ ਕਈ ਦੇਸ਼ਾਂ ਵਿੱਚ ਲੋਕ ਬੀਫ ਨੂੰ ਬੜੇ ਚਾਅ ਨਾਲ ਖਾਂਦੇ ਹਨ

ਇਸ ਦੀ ਵਰਤੋਂ ਬਰਗਰ ਬਣਾਉਣ ਲਈ ਕੀਤੀ ਜਾਂਦੀ ਹੈ

ਕਈ ਲੋਕ ਬੀਫ ਨੂੰ ਰੋਸਟ ਕਰਕੇ ਖਾਂਦੇ ਹਨ

ਕਿਤੇ ਇਸ ਨੂੰ ਸੁਕਾ ਕੇ ਜਰਕੀ ਦੇ ਰੂਪ ਵਿੱਚ ਖਾਧਾ ਜਾਂਦਾ ਹੈ

ਬੀਫ ਦੇ ਤੇਲ ਦੀ ਵਰਤੋਂ ਖਾਣਾ ਬਣਾਉਣ ਲਈ ਕੀਤੀ ਜਾਂਦੀ ਹੈ

ਘਿਓ ਅਤੇ ਹੋਰ ਤੇਲ ਦੀ ਥਾਂ ਇਸ ਦੀ ਵਰਤੋਂ ਕੀਤੀ ਜਾਂਦੀ ਹੈ