ਵਧਦੀ ਉਮਰ ਵਿੱਚ ਜੋੜਾਂ, ਹੱਡੀਆਂ ਅਤੇ ਕਮਰ ਵਿੱਚ ਦਰਦ ਹੋਣਾ ਲਾਜ਼ਮੀ ਹੈ



ਤਾਂ ਆਓ ਜਾਣਦੇ ਹਾਂ ਗੋਡਿਆਂ ਦੀ ਗ੍ਰੀਸ ਵਧਾਉਣ ਲਈ ਕੀ ਖਾਣਾ ਚਾਹੀਦਾ ਹੈ



ਜੇਕਰ ਸਮੱਸਿਆ ਘੱਟ ਉਮਰ ਵਿੱਚ ਹੋਣ ਲੱਗ ਗਈ ਹੈ ਤਾਂ ਫਿਰ ਪਰੇਸ਼ਾਨੀ ਵਾਲੀ ਗੱਲ ਹੈ



ਗੋਡਿਆਂ ਦੇ ਦਰਦ ਦੀ ਸਮੱਸਿਆ ਵਿਅਸਕਾਂ ਵਿੱਚ ਜ਼ਿਆਦਾ ਹੁੰਦੀ ਜਾ ਰਹੀ ਹੈ



ਗ੍ਰੀਸ ਵਧਾਉਣ ਲਈ ਖਾਓ ਆਹ ਚੀਜ਼ਾਂ



ਰੋਜ਼ 3-4 ਅਖਰੋਟ ਖਾਓ ਜਿਸ ਨਾਲ ਗ੍ਰੀਸ ਦੀ ਮਾਤਰਾ ਵੱਧ ਸਕਦੀ ਹੈ



ਇਸ ਦੇ ਨਾਲ ਹੀ ਗ੍ਰੀਸ ਖਤਮ ਹੋਣ 'ਤੇ ਲਸਣ ਖਾਣਾ ਫਾਇਦੇਮੰਦ ਹੈ



ਗੋਡਿਆਂ ਵਿੱਚ ਗ੍ਰੀਸ ਵਧਾਉਣ ਲਈ ਪਿਆਜ਼ ਵੀ ਫਾਇਦੇਮੰਦ ਹੁੰਦਾ ਹੈ



ਬੀਂਸ ਦਾ ਸੇਵਨ ਕਰਨ ਨਾਲ ਗੋਡਿਆਂ ਵਿੱਚ ਗ੍ਰੀਸ ਵਧਦੀ ਹੈ



ਸਵੇਰੇ ਖਾਲੀ ਪੇਟ ਨਾਰੀਅਲ ਪਾਣੀ ਪੀਣ ਨਾਲ ਗੋਡਿਆਂ ਵਿੱਚ ਗ੍ਰੀਸ ਵੱਧ ਜਾਂਦੀ ਹੈ