ਲਿਵਰ ਸਰੀਰ ਦਾ ਅਹਿਮ ਅੰਗ ਹੈ ਜੋ ਸਰੀਰ ‘ਚੋਂ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣਾ, ਪਾਚਨ 'ਚ ਸਹਾਇਤਾ ਕਰਨਾ, ਪੁਰਾਣੇ ਲਾਲ ਖੂਨ ਦੇ ਸੈੱਲਾਂ ਨੂੰ ਹਟਾਉਣਾ, ਕੋਲੈਸਟ੍ਰੋਲ ਬਣਾਉਣਾ ਆਦਿ ਕਈ ਮਹੱਤਵਪੂਰਨ ਕੰਮ ਕਰਦਾ ਹੈ।