ਗਰਮੀਆਂ ਵਿੱਚ ਲੂ ਲੱਗਣ ਤੋਂ ਬਾਅਦ ਆਹ ਕੰਮ ਕਰਨ ਨਾਲ ਆਰਾਮ ਮਿਲੇਗਾ



ਸਭ ਤੋਂ ਪਹਿਲਾਂ ਠੰਡੀ ਥਾਂ 'ਤੇ ਲੰਮੇਂ ਪੈ ਜਾਓ



ਫਿਰ ਗਿੱਲੇ ਕੱਪੜੇ ਨਾਲ ਸਰੀਰ ਪੂੰਝੋ



ਲੂ ਲੱਗਣ ਤੋਂ ਬਾਅਦ ਤੁਰੰਤ ਪਿਆਜ਼ ਦਾ ਪਾਣੀ ਸ਼ਹਿਦ ਵਿੱਚ ਮਿਲਾ ਕੇ ਪੀਓ



ਪਾਣੀ ਵਿੱਚ ਇਲੈਕਟ੍ਰੋਲ ਘੋਲ ਕੇ ਪੀਓ



ਤੁਸੀਂ ਚਾਹੋ ਤਾਂ ਨਿੰਬੂ ਪਾਣੀ ਦਾ ਸੇਵਨ ਵੀ ਕਰ ਸਕਦੇ ਹੋ



ਗਿੱਲੇ ਤੌਲੀਏ ਨੂੰ ਸਿਰ 'ਤੇ ਰੱਖਣ ਨਾਲ ਆਰਾਮ ਮਿਲੇਗਾ



ਬਾਡੀ ਦਾ ਤਾਪਮਾਨ ਘੱਟ ਕਰਨ ਲਈ ਠੰਡੇ ਪਾਣੀ ਨਾਲ ਨਹਾਓ



ਅੰਬ ਦਾ ਪਾਣੀ ਜਾਂ ਚਟਨੀ ਰੋਗੀ ਨੂੰ ਦਿਓ



ਜ਼ਿਆਦਾ ਸਿਹਤ ਖਰਾਬ ਹੋਣ 'ਤੇ ਡਾਕਟਰ ਦੀ ਜ਼ਰੂਰ ਸਲਾਹ ਲਓ