WHO ਨੇ ਤਪਦਿਕ ਰੋਗ ਯਾਨੀ ਟੀ.ਬੀ ਨੂੰ ਲੈ ਕੇ ਹੈਰਾਨ ਕਰਨ ਵਾਲੀ ਰਿਪੋਰਟ ਦਿੱਤੀ ਹੈ। ਰਿਪੋਰਟ ਵਿੱਚ ਦੱਸਿਆ ਗਿਆ ਕਿ ਪਿਛਲੇ ਸਾਲ 80 ਲੱਖ ਤੋਂ ਵੱਧ ਲੋਕ ਟੀਬੀ ਦੀ ਬਿਮਾਰੀ ਤੋਂ ਪੀੜਤ ਸਨ
abp live

WHO ਨੇ ਤਪਦਿਕ ਰੋਗ ਯਾਨੀ ਟੀ.ਬੀ ਨੂੰ ਲੈ ਕੇ ਹੈਰਾਨ ਕਰਨ ਵਾਲੀ ਰਿਪੋਰਟ ਦਿੱਤੀ ਹੈ। ਰਿਪੋਰਟ ਵਿੱਚ ਦੱਸਿਆ ਗਿਆ ਕਿ ਪਿਛਲੇ ਸਾਲ 80 ਲੱਖ ਤੋਂ ਵੱਧ ਲੋਕ ਟੀਬੀ ਦੀ ਬਿਮਾਰੀ ਤੋਂ ਪੀੜਤ ਸਨ

ਇਹ ਬਿਮਾਰੀ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ, ਜੋ ਕਿ ਹਵਾ ਨਾਲ ਹੋਣ ਵਾਲੀ ਬੈਕਟੀਰੀਆ ਦੀ ਲਾਗ ਹੈ।
ABP Sanjha

ਇਹ ਬਿਮਾਰੀ ਫੇਫੜਿਆਂ ਨੂੰ ਪ੍ਰਭਾਵਿਤ ਕਰਦੀ ਹੈ, ਜੋ ਕਿ ਹਵਾ ਨਾਲ ਹੋਣ ਵਾਲੀ ਬੈਕਟੀਰੀਆ ਦੀ ਲਾਗ ਹੈ।

ਰਿਪੋਰਟ ਮੁਤਾਬਕ ਦੁਨੀਆ ਦੀ ਲਗਭਗ 1/4 ਆਬਾਦੀ ਟੀਬੀ ਦੇ ਮਰੀਜ਼ ਹਨ। 80 ਲੱਖ ਤੋਂ ਵੱਧ ਲੋਕ ਇਸ ਨਾਲ ਜੂਝ ਰਹੇ ਹਨ।
ABP Sanjha

ਰਿਪੋਰਟ ਮੁਤਾਬਕ ਦੁਨੀਆ ਦੀ ਲਗਭਗ 1/4 ਆਬਾਦੀ ਟੀਬੀ ਦੇ ਮਰੀਜ਼ ਹਨ। 80 ਲੱਖ ਤੋਂ ਵੱਧ ਲੋਕ ਇਸ ਨਾਲ ਜੂਝ ਰਹੇ ਹਨ।

WHO ਨੇ ਕਿਹਾ ਕਿ ਟੀਬੀ ਦੀ ਬਿਮਾਰੀ ਕੋਵਿਡ-19 ਦੀ ਥਾਂ ਲਵੇਗੀ। ਜੋ ਕੋਵਿਡ ਵਰਗੀ ਮਹਾਂਮਾਰੀ ਬਣ ਜਾਵੇਗਾ। ਕਿਉਂਕਿ ਇਸ ਵੇਲੇ ਸਭ ਤੋਂ ਵੱਧ ਮੌਤਾਂ ਟੀਬੀ ਕਾਰਨ ਹੋ ਰਹੀਆਂ ਹਨ।
ABP Sanjha

WHO ਨੇ ਕਿਹਾ ਕਿ ਟੀਬੀ ਦੀ ਬਿਮਾਰੀ ਕੋਵਿਡ-19 ਦੀ ਥਾਂ ਲਵੇਗੀ। ਜੋ ਕੋਵਿਡ ਵਰਗੀ ਮਹਾਂਮਾਰੀ ਬਣ ਜਾਵੇਗਾ। ਕਿਉਂਕਿ ਇਸ ਵੇਲੇ ਸਭ ਤੋਂ ਵੱਧ ਮੌਤਾਂ ਟੀਬੀ ਕਾਰਨ ਹੋ ਰਹੀਆਂ ਹਨ।

ABP Sanjha

ਟੀਬੀ ਨਾਲ ਮਰਨ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਪਿਛਲੇ ਸਾਲ ਦੀ ਗੱਲ ਕਰੀਏ ਤਾਂ ਟੀਬੀ ਕਾਰਨ 12.5 ਲੱ) ਤੋਂ ਵੱਧ ਲੋਕਾਂ ਦੀ ਮੌਤ ਹੋ ਗਈ।

ABP Sanjha
ABP Sanjha

ਟੀਬੀ ਹਵਾ ਰਾਹੀਂ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਦੀ ਹੈ।

ਟੀਬੀ ਹਵਾ ਰਾਹੀਂ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲਦੀ ਹੈ।

ਟੀਬੀ ਦੇ ਬੈਕਟੀਰੀਆ ਹਵਾ ਵਿੱਚ ਫੈਲਦੇ ਹਨ ਜਦੋਂ ਫੇਫੜਿਆਂ ਜਾਂ ਗਲੇ ਦੀ ਕਿਰਿਆਸ਼ੀਲ ਟੀਬੀ ਬਿਮਾਰੀ ਵਾਲਾ ਵਿਅਕਤੀ ਖੰਘਦਾ, ਛਿੱਕਦਾ, ਬੋਲਦਾ ਜਾਂ ਗਾਉਂਦਾ ਹੈ।

ABP Sanjha
ABP Sanjha

ਇਹ ਬੈਕਟੀਰੀਆ ਆਸ-ਪਾਸ ਦੇ ਲੋਕਾਂ ਵਿੱਚ ਫੈਲਦੇ ਹਨ, ਜਿਸ ਕਾਰਨ ਉਹ ਵੀ ਇਸ ਬਿਮਾਰੀ ਦੀ ਲਪੇਟ ਵਿੱਚ ਆ ਸਕਦੇ ਹਨ।

ABP Sanjha

WHO ਨੇ ਉਨ੍ਹਾਂ ਥਾਵਾਂ ਦਾ ਨਾਮ ਦਿੱਤਾ ਹੈ ਜਿੱਥੇ ਟੀਬੀ ਸਭ ਤੋਂ ਵੱਧ ਪ੍ਰਭਾਵਿਤ ਹੈ।

ਇਸ ਸੂਚੀ ਵਿੱਚ ਦੱਖਣੀ ਪੂਰਬੀ ਏਸ਼ੀਆ, ਅਫਰੀਕਾ ਅਤੇ ਪੱਛਮੀ ਪ੍ਰਸ਼ਾਂਤ ਖੇਤਰ ਦੇ ਨਾਂ ਸ਼ਾਮਲ ਹਨ। ਜਿਸ ਵਿੱਚ ਅੱਧੇ ਤੋਂ ਵੱਧ ਮਾਮਲੇ ਭਾਰਤ, ਇੰਡੋਨੇਸ਼ੀਆ, ਚੀਨ, ਫਿਲੀਪੀਨਜ਼ ਅਤੇ ਪਾਕਿਸਤਾਨ ਵਿੱਚ ਹਨ।

ABP Sanjha