ਕੀ Vitamin b12 ਦੀ ਕਮੀਂ ਨਾਲ ਵਾਰ-ਵਾਰ ਪਿਸ਼ਾਬ ਆਉਂਦਾ ਹੈ



Vitamin b12 ਦੀ ਕਮੀਂ ਦਾ ਸਿੱਧਾ ਅਸਰ ਵਾਰ-ਵਾਰ ਪਿਸ਼ਾਬ ਆਉਣ 'ਤੇ ਨਹੀਂ ਪੈਂਦਾ ਹੈ



ਪਰ ਇਸ ਦੀ ਕਮੀਂ ਨਾਲ ਸਰੀਰ ਵਿੱਚ ਕੁਝ ਅਜਿਹੇ ਬਦਲਾਅ ਹੁੰਦੇ ਹਨ, ਜੋ ਕਿ ਇਸ ਸਮੱਸਿਆ ਨਾਲ ਜੁੜੇ ਹੋ ਸਕਦੇ ਹਨ



Vitamin b12 ਦੀ ਕਮੀਂ ਨਾਲ ਨਸਾਂ ਵਿੱਚ ਕਮਜ਼ੋਰੀ ਆ ਜਾਂਦੀ ਹੈ, ਜਿਸ ਨਾਲ ਪਿਸ਼ਾਬ 'ਤੇ ਕੰਟੋਰਲ ਕਰਨਾ ਔਖਾ ਹੋ ਸਕਦਾ ਹੈ



ਜੇਕਰ Vitamin b12 ਦੀ ਕਮੀਂ ਨਾਲ ਨਸਾਂ ਨੂੰ ਨੁਕਸਾਨ ਹੁੰਦਾ ਹੈ ਤਾਂ ਯੂਰੀਨਰੀ ਬਲੈਡਰ ਚੰਗੀ ਤਰ੍ਹਾਂ ਕੰਮ ਨਹੀਂ ਕਰ ਪਾਉਂਦਾ ਹੈ



Vitamin b12 ਦੀ ਕਮੀਂ ਨਾਲ ਕਮਜ਼ੋਰੀ ਅਤੇ ਥਕਾਵਟ ਹੁੰਦੀ ਹੈ ਜਿਸ ਨਾਲ ਵਾਰ-ਵਾਰ ਪਿਸ਼ਾਬ ਆਉਂਦਾ ਹੈ



Vitamin b12 ਦੀ ਕਮੀਂ ਨਾਲ ਮਾਸਪੇਸ਼ੀਆਂ ਵਿੱਚ ਕਮਜ਼ੋਰੀ ਆਉਂਦੀ ਹੈ ਜਿਸ ਨਾਲ ਯੂਰੀਨਰੀ ਬਲੈਡਰ 'ਤੇ ਘੱਟ ਕੰਟਰੋਲ ਹੋ ਸਕਦਾ ਹੈ



Vitamin b12 ਦੀ ਕਮੀਂ ਨਾਲ ਸ਼ੂਗਰ ਦਾ ਖਤਰਾ ਵੱਧ ਸਕਦਾ ਹੈ ਜਿਸ ਨਾਲ ਵਾਰ-ਵਾਰ ਪਿਸ਼ਾਬ ਆ ਸਕਦਾ ਹੈ



ਇਮਿਊਨ ਸਿਸਟਮ ਕਮਜ਼ੋਰ ਹੋਣ ਕਰਕੇ ਵੀ ਵਾਰ-ਵਾਰ ਪਿਸ਼ਾਬ ਆਉਂਦਾ ਹੈ



ਇਸ ਲਈ ਜੇਕਰ ਤੁਹਾਨੂੰ ਵਾਰ-ਵਾਰ ਪਿਸ਼ਾਬ ਹੋਣ ਦੀ ਸਮੱਸਿਆ ਹੋ ਰਹੀ ਹੈ, ਤਾਂ ਡਾਕਟਰ ਕੋਲੋਂ ਚੈੱਕ ਕਰਵਾਓ