ਵਿਟਾਮਿਨ ਬੀ12 ਦੀ ਕਮੀਂ ਨਾਲ ਕਿਹੜਾ ਅੰਗ ਨਹੀਂ ਕਰਦਾ ਕੰਮ

ਵਿਟਾਮਿਨ ਬੀ12 ਦੀ ਕਮੀਂ ਨਾਲ ਕਿਹੜਾ ਅੰਗ ਨਹੀਂ ਕਰਦਾ ਕੰਮ

ਵਿਟਾਮਿਨ ਬੀ12 ਦੀ ਕਮੀਂ ਨਾਲ ਐਨੀਮੀਆ ਹੋਣ ਲੱਗਦਾ ਹੈ



ਇਸ ਦੇ ਸਰੀਰ ਵਿੱਚ ਥਕਾਵਟ ਅਤੇ ਕਮਜ਼ੋਰੀ ਵੱਧ ਜਾਂਦੀ ਹੈ



ਵਿਟਾਮਿਨ ਬੀ-12 ਦੀ ਕਮੀਂ ਨਾਲ ਹੱਥਾਂ ਅਤੇ ਪੈਰਾਂ ਵਿੱਚ ਝਨਝਨਾਹਟ ਹੋਣ ਲੱਗ ਜਾਂਦੀ ਹੈ



ਇਸ ਦੀ ਕਮੀਂ ਨਾਲ ਪਾਚਨ ਤੰਤਰ ਵਿੱਚ ਸਮੱਸਿਆਵਾਂ ਹੋਣ ਲੱਗ ਜਾਂਦੀਆਂ ਹਨ



ਦਿਲ ਦੇ ਰੋਗ ਦੀ ਸਮੱਸਿਆ ਵਿਟਾਮਿਨ ਬੀ12 ਦੀ ਕਮੀਂ ਨਾਲ ਹੋ ਸਕਦਾ ਹੈ



ਵਿਟਾਮਿਨ ਬੀ12 ਦੀ ਕਮੀਂ ਨਾਲ ਭਾਰ ਘੱਟ ਹੋਣ ਲੱਗ ਜਾਂਦਾ ਹੈ, ਜਿਸ ਕਰਕੇ ਸਾਨੂੰ ਚਲਣ ਵਿੱਚ ਪਰੇਸ਼ਾਨੀ ਹੋਣ ਲੱਗ ਜਾਂਦੀ ਹੈ



ਵਿਟਾਮਿਨ ਬੀ12 ਦੀ ਕਮੀਂ ਨਾਲ ਦਿਮਾਗ ਵਿੱਚ ਸਮੱਸਿਆਵਾਂ ਹੋਣ ਲੱਗ ਜਾਂਦੀਆਂ ਹਨ



ਦੁੱਧ, ਅੰਡਾ, ਮਾਂਸ ਖਾਣ ਨਾਲ ਵਿਟਾਮਿਨ ਬੀ12 ਦੀ ਕਮੀਂ ਨੂੰ ਦੂਰ ਕੀਤਾ ਜਾ ਸਕਦਾ ਹੈ



ਜੇਕਰ ਤੁਹਾਨੂੰ ਥਕਾਵਟ ਅਤੇ ਭਾਰ ਘੱਟ ਹੋ ਰਿਹਾ ਹੈ ਤਾਂ ਡਾਕਟਰ ਦੀ ਸਲਾਹ ਲਓ