ਅਨਾਰ ਖਰੀਦਣ ਤੋਂ ਪਹਿਲਾਂ ਜ਼ਰੂਰ ਚੈੱਕ ਕਰੋ ਆਹ ਚੀਜ਼ਾਂ

Published by: ਏਬੀਪੀ ਸਾਂਝਾ

ਜਦੋਂ ਅਸੀਂ ਬਜ਼ਾਰ ਵਿੱਚ ਅਨਾਰ ਖਰੀਦਣ ਜਾਂਦੇ ਹਾਂ ਤਾਂ ਉਸ ਦਾ ਰੰਗ ਦੇਖ ਕੇ ਖਰੀਦ ਦੇ ਹਾਂ

ਜੇਕਰ ਅਨਾਰ ਜ਼ਿਆਦਾ ਲਾਲ ਹੈ ਤਾਂ ਇਸ ਦਾ ਮਤਲਬ ਹੈ ਜ਼ਿਆਦਾ ਰਸੀਲਾ ਅਤੇ ਦਾਣੇਦਾਰ ਹੋਵੇਗਾ

ਜੇਕਰ ਤੁਸੀਂ ਵੀ ਇਦਾਂ ਕਰਦੇ ਹੋ ਤਾਂ ਇਹ ਤਰੀਕਾ ਬਿਲਕੁਲ ਗਲਤ ਹੈ

ਜੇਕਰ ਤੁਸੀਂ ਵੀ ਇਦਾਂ ਕਰਦੇ ਹੋ ਤਾਂ ਇਹ ਤਰੀਕਾ ਬਿਲਕੁਲ ਗਲਤ ਹੈ

ਆਓ ਜਾਣਦੇ ਹਾਂ ਕਿ ਅਨਾਰ ਖਰੀਦਣ ਤੋਂ ਆਹ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਣਾ ਚਾਹੀਦਾ ਹੈ

ਅਨਾਰ ਦਾ ਰੰਗ ਦੇਖ ਕੇ ਕਦੇ ਵੀ ਅਨਾਰ ਨਾ ਖਰੀਦੋ, ਇਨ੍ਹਾਂ ਦਾ ਰੰਗ ਇਨ੍ਹਾਂ ਦੀ ਵੈਰਾਈਟੀ ‘ਤੇ ਨਿਰਭਰ ਕਰਦਾ ਹੈ



ਅਨਾਰ ਖਰੀਦਣ ਵੇਲੇ ਛਿਲਕੇ ‘ਤੇ ਧਿਆਨ ਦਿਓ, ਜਿਸ ਦਾ ਛਿਲਕਾ ਥੋੜਾ ਸਖ਼ਤ ਅਤੇ ਹਲਕਾ ਚਮਕਦਾਰ ਹੀ ਖਰੀਦੋ



ਅਨਾਰ ਨੂੰ ਹੱਥ ਵਿੱਚ ਲੈਕੇ ਭਾਰ ਚੈੱਕ ਕਰੋ, ਅਨਾਰ ਦੇ ਭਾਰੀ ਹੋਣ ਦਾ ਮਤਲਬ ਹੈ ਕਿ ਅਨਾਰ ਦਾਣੇਦਾਰ ਹੈ



ਇਸ ਦੇ ਨਾਲ ਹੀ ਇਸ ਗੱਲ ਦਾ ਧਿਆਨ ਰੱਖੋ ਕਿ ਅਨਾਰ ਮੁਲਾਇਮ ਹੋਵੇ



ਇਹ ਸਾਰੀਆਂ ਚੀਜ਼ਾਂ ਦੇਖ ਕੇ ਤੁਸੀਂ ਮਿੱਠਾ ਅਤੇ ਰਸੀਲਾ ਅਨਾਰ ਖਰੀਦ ਸਕਦੇ ਹੋ