ਜੇਕਰ ਤੁਸੀਂ ਆਰਾਮਦਾਇਕ ਸੈਰ ਚਾਹੁੰਦੇ ਹੋ ਤਾਂ ਘਾਹ 'ਤੇ ਸੈਰ ਕਰਨਾ ਇੱਕ ਵਧੀਆ ਆਪਸ਼ਨ ਹੋ ਸਕਦਾ ਹੈ।



ਖਾਸ ਕਰਕੇ ਜੇਕਰ ਤੁਸੀਂ ਘਾਹ 'ਤੇ ਨੰਗੇ ਪੈਰੀਂ ਤੁਰਦੇ ਹੋ, ਤਾਂ ਇਹ ਤੁਹਾਡੇ ਖੂਨ ਸੰਚਾਰ, ਮਾਨਸਿਕ ਸ਼ਾਂਤੀ ਅਤੇ ਦਿਮਾਗੀ ਪ੍ਰਣਾਲੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ।

ਜੇਕਰ ਤੁਸੀਂ ਘਾਹ 'ਤੇ ਨੰਗੇ ਪੈਰੀਂ ਤੁਰਦੇ ਹੋ ਤਾਂ ਜੋੜਾਂ 'ਤੇ ਘੱਟ ਦਬਾਅ ਪੈਂਦਾ ਹੈ, ਜਿਸ ਨਾਲ ਗੋਡਿਆਂ ਅਤੇ ਗਿੱਟਿਆਂ 'ਚ ਦਰਦ ਨਹੀਂ ਹੁੰਦਾ।

ਮਾਨਸਿਕ ਤਣਾਅ ਘੱਟਦਾ ਹੈ ਅਤੇ ਨੀਂਦ ਦੀ ਗੁਣਵੱਤਾ ਵਿੱਚ ਸੁਧਾਰ ਹੁੰਦਾ ਹੈ।

ਖੂਨ ਸੰਚਾਰ 'ਚ ਸੁਧਾਰ ਹੁੰਦਾ ਹੈ, ਜਿਸ ਕਾਰਨ ਸਰੀਰ ਨੂੰ ਆਕਸੀਜਨ ਦੀ ਸਪਲਾਈ ਸਹੀ ਢੰਗ ਨਾਲ ਹੁੰਦੀ ਹੈ।



ਨੰਗੇ ਪੈਰੀਂ ਤੁਰਨ ਨਾਲ ਐਕਿਊਪ੍ਰੈਸ਼ਰ ਪ੍ਰਭਾਵ ਪੈਂਦਾ ਹੈ, ਜੋ ਸਰੀਰ ਵਿੱਚ ਊਰਜਾ ਦੇ ਪ੍ਰਵਾਹ ਨੂੰ ਬਿਹਤਰ ਬਣਾਉਂਦਾ ਹੈ।

ਜੇਕਰ ਤੁਸੀਂ ਘਾਹ 'ਤੇ 30 ਮਿੰਟ ਤੁਰਦੇ ਹੋ, ਤਾਂ ਤੁਸੀਂ ਲਗਭਗ 120-150 ਕੈਲੋਰੀਆਂ ਬਰਨ ਕਰ ਸਕਦੇ ਹੋ।



ਹਰੀ ਘਾਹ 'ਤੇ ਤੁਰਨਾ ਅੱਖਾਂ ਦੀ ਰੌਸ਼ਨੀ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ।

ਹਰੀ ਘਾਹ 'ਤੇ ਤੁਰਨਾ ਅੱਖਾਂ ਦੀ ਰੌਸ਼ਨੀ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ।

ਘਾਹ ਦੀ ਸਤਹ ਨਾਲ ਸੰਪਰਕ ਕਰਨ ਨਾਲ ਪੈਰਾਂ ਦੀ ਕੁਦਰਤੀ ਮਸਾਜ ਹੁੰਦੀ ਹੈ, ਜੋ ਖੂਨ ਸੰਚਾਰ ਨੂੰ ਸੁਧਾਰਦੀ ਹੈ।



ਘਾਹ 'ਤੇ ਤੁਰਨ ਨਾਲ ਮਨੁੱਖ ਨੂੰ ਕੁਦਰਤ ਨਾਲ ਜੁੜਨ ਦਾ ਅਹਿਸਾਸ ਹੁੰਦਾ ਹੈ, ਜੋ ਆਤਮਿਕ ਤਰ੍ਹਾਂ ਵੀ ਲਾਭਕਾਰੀ ਹੈ।