ਅਖਰੋਟ ਜਾਂ ਬਦਾਮ, ਦੋਹਾਂ ਵਿਚੋਂ ਸਿਹਤ ਦੇ ਲਈ ਕੀ ਵੱਧ ਫਾਇਦੇਮੰਦ?

ਅਖੋਰਟ ਅਤੇ ਬਦਾਮ ਦੋਵੇਂ ਹੀ ਸਿਹਤ ਦੇ ਲਈ ਫਾਇਦੇਮੰਦ ਹਨ

ਪਰ ਇਸ ਦੇ ਫਾਇਦੇ ਵੱਖਰੇ-ਵੱਖਰੇ ਹਨ

ਸਵੇਰੇ ਇਨ੍ਹਾਂ ਦੋਹਾਂ ਨੂੰ ਖਾ ਕੇ ਸਰੀਰ ਨੂੰ ਊਰਜਾ ਮਿਲਦੀ ਹੈ

ਡ੍ਰਾਈ ਫਰੂਟਸ ਵਿਟਾਮਿਨ ਸੀ ਨਾਲ ਭਰਪੂਰ ਹੁੰਦੇ ਹਨ

ਰੋਜ਼ 4 ਬਦਾਮ ਅਤੇ 2 ਅਖਰੋਟ ਸਿਹਤ ਦੇ ਲਈ ਕਾਫੀ ਹਨ

ਬਦਾਮ ਅਤੇ ਅਖਰੋਟ ਦਿਮਾਗ ਅਤੇ ਸਰੀਰ ਦੋਹਾਂ ਦੇ ਲਈ ਫਾਇਦੇਮੰਦ ਹਨ

ਅਖਰੋਟ ਵਿੱਚ ਓਮੇਗਾ-3 ਅਤੇ ਐਂਟੀਆਕਸੀਡੈਂਟਸ ਹੁੰਦੇ ਹਨ

ਭਾਰ ਘਟਾਉਣ ਲਈ ਬਦਾਮ ਬਹੁਤ ਫਾਇਦੇਮੰਦ ਹਨ

ਜਦਕਿ ਦਿਮਾਗ ਦੇ ਲਈ ਅਖਰੋਟ ਬਹੁਤ ਫਾਇਦੇਮੰਦ ਹਨ