ਤੁਸੀਂ ਵੀ Double Chin ਤੋਂ ਹੋ ਪਰੇਸ਼ਾਨ? ਤਾਂ ਇਦਾਂ ਮਿਲੇਗਾ ਛੁਟਕਾਰਾ

ਖਰਾਬ ਲਾਈਫਸਟਾਈਲ ਅਤੇ ਗਲਤ ਖਾਣਪੀਣ ਕਰਕੇ ਅਕਸਰ ਸਾਡਾ ਭਾਰ ਵਧਣ ਲੱਗ ਜਾਂਦਾ ਹੈ

ਭਾਰ ਵਧਣ ਕਰਕੇ ਚਿਹਰੇ ‘ਤੇ ਵੀ ਫੈਟ ਜਮ੍ਹਾ ਹੋ ਜਾਂਦਾ ਹੈ ਅਤੇ ਡਬਲ ਚਿਨ ਦੀ ਪਰੇਸ਼ਾਨੀ ਹੋਣ ਲੱਗ ਜਾਂਦੀ ਹੈ

ਡਬਲ ਚਿਨ ਦੇ ਕਰਕੇ ਚਿਹਰੇ ਦੀ ਖੂਬਸੂਰਤੀ ਘੱਟ ਹੋਣ ਲੱਗ ਜਾਂਦੀ ਹੈ ਅਤੇ ਓਵਰਆਲ ਫੇਸ ਲੁੱਕ ਵੀ ਖਰਾਬ ਹੋ ਸਕਦਾ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਡਬਲ ਚਿਨ ਦੀ ਸਮੱਸਿਆ ਨੂੰ ਦੂਰ ਕਰਨ ਲਈ ਤੁਸੀਂ ਰੋਜ਼ ਫੇਸ ਐਕਸਰਸਾਈਜ ਕਰ ਸਕਦੇ ਹੋ

ਫੇਸ ਐਕਸਰਸਾਈਜ ਡਬਲ ਚਿਨ ਨੂੰ ਘੱਟ ਕਰਨ ਦੇ ਨਾਲ, ਚਿਹਰੇ ਨੂੰ ਟੋਨ ਕਰਨ ਅਤੇ ਜਾਅਲਾਈਨ ਸ਼ਾਰਪ ਕਰਨ ਵਿੱਚ ਮਦਦ ਕਰਦੀ ਹੈ

Published by: ਏਬੀਪੀ ਸਾਂਝਾ

ਡਬਲ ਚਿਨ ਨੂੰ ਦੂਰ ਕਰਨ ਦੇ ਲਈ ਤੁਸੀਂ ਟੰਗ ਸਟ੍ਰੈਚ, ਪਾਊਟ ਦੀ ਪੌਜੀਸ਼ਨ, ਨੇਕ ਰੋਲਸ, ਫਿਸ਼ ਫੇਸ ਅਤੇ ਜਬਾੜੇ ਦੀ ਕਸਰਤ ਕਰ ਸਕਦੇ ਹੋ

ਇਸ ਤੋਂ ਇਲਾਵਾ ਡੇਲੀ ਚਿਹਰੇ ਦੀ ਕੁਝ ਦੇਰ ਮਸਾਜ ਕਰਨ ਨਾਲ ਵੀ ਇਸ ਤੋਂ ਛੁਟਕਾਰਾ ਮਿਲ ਸਕਦਾ ਹੈ

Published by: ਏਬੀਪੀ ਸਾਂਝਾ

ਤੁਸੀਂ ਫਿਜ਼ਿਕਲ ਕਸਰਤ ਵੀ ਕਰ ਸਕਦੇ ਹੋ

ਇਸ ਦੇ ਨਾਲ ਹੀ ਡਬਲ ਚਿਨ ਨੂੰ ਘੱਟ ਕਰਨ ਦੇ ਲਈ ਸ਼ੂਗਰ ਨਾਲ ਭਰਪੂਰ ਡ੍ਰਿੰਕਸ ਜਾਂ ਜ਼ਿਆਦਾ ਨਮਕ ਵਾਲੇ ਖਾਣੇ ਤੋਂ ਪਰਹੇਜ਼ ਕਰੋ