ਅੰਜੀਰ ਖਾਣਾ ਸਿਹਤ ਲਈ ਕਾਫ਼ੀ ਫ਼ਾਇਦੇਮੰਦ ਮੰਨਿਆ ਜਾਂਦਾ ਹੈ।

Published by: ਗੁਰਵਿੰਦਰ ਸਿੰਘ

ਇਸ ਵਿੱਚ ਫਾਈਬਰ, ਵਿਟਾਮਿਨ ਤੇ ਮਿਨਰਲਸ ਹੁੰਦੇ ਹਨ।

ਇਸ ਤੋਂ ਇਲਾਵਾ ਅੰਜੀਰ ਵਿੱਚ ਮੌਜੂਦ ਐਂਟੀਆਕਸੀਡੈਂਟ ਸਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦੇ ਹਨ

Published by: ਗੁਰਵਿੰਦਰ ਸਿੰਘ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਅੰਜੀਰ ਖਾਣ ਨਾਲ ਪੁਰਸ਼ਾਂ ਨੂੰ ਕੀ ਫ਼ਾਇਦਾ ਹੁੰਦਾ ਹੈ।

ਅੰਜੀਰ ਖਾਣ ਨਾਲ ਪੁਰਸ਼ਾ ਦੇ testosterone ਦੀ ਕਮੀ ਨੂੰ ਦੂਰ ਕਰਨ ਵਿੱਚ ਫ਼ਾਇਦਾ ਹੁੰਦਾ ਹੈ।

Published by: ਗੁਰਵਿੰਦਰ ਸਿੰਘ

ਜਿਹੜੇ ਬੰਦਿਆਂ ਵਿੱਚ ਸਪਰਮ ਕਾਊਂਟ ਦੀ ਘਾਟ ਜਾਂ ਕੁਆਲਿਟੀ ਮਾੜੀ ਹੁੰਦੀ ਹੈ ਉਨ੍ਹਾਂ ਲਈ ਵੀ ਅੰਜੀਰ ਖਾਣਾ ਫ਼ਾਇਦੇਮੰਦ ਹੈ।

Published by: ਗੁਰਵਿੰਦਰ ਸਿੰਘ

ਅੰਜੀਰ ਵਿੱਚ ਮੌਜੂਦ ਜਿੰਕ ਤੇ ਮੈਗਨੀਸ਼ੀਅਮ ਬੰਦਿਆਂ ਵਿੱਚ ਸਪਰਮ ਕਾਊਂਟ ਵਧਾਉਣ ਵਿੱਚ ਮਦਦ ਕਰਦਾ ਹੈ।

ਇਸ ਤੋਂ ਇਲਾਵਾ ਅੰਜੀਰ ਖਾਣ ਨਾਲ ਬੰਦਿਆਂ ਵਿੱਚ ਥਕਾਨ ਤੇ ਕਮਜ਼ੋਰੀ ਜ਼ਿਆਦਾ ਨਹੀਂ ਹੁੰਦੀ।



ਅੰਜੀਰ ਪੇਟ ਲਈ ਵੀ ਫ਼ਾਇਦੇਮੰਦ ਹੁੰਦਾ ਹੈ ਇਹ ਕਬਜ਼ ਤੇ ਗੈਸ ਵਰਗੀਆਂ ਦਿੱਕਤਾਂ ਨੂੰ ਦੂਰ ਕਰਦਾ ਹੈ।



ਇਸ ਤੋਂ ਇਲਾਵਾ ਇਹ ਬੰਦਿਆਂ ਵਿੱਚ ਸਟੈਮਿਨਾ ਵਧਾਉਣ ਵਿੱਚ ਮਦਦ ਕਰਦੀ ਹੈ।