ਸ਼ਹਿਦ ਖਾਣ ਦੇ ਕੀ-ਕੀ ਹੁੰਦੇ ਹਨ ਫਾਈਦੇ?

ਸ਼ਹਿਦ ਖਾਣ ਦੇ ਸਿਹਤ ਲਈ ਅਣਗਿਣਤ ਫਾਈਦੇ ਹਨ

ਸ਼ਹਿਦ ਵਿੱਚ ਐਂਟੀਓਕਸੀਡੈਂਟ ਅਤੇ ਐਂਟੀ ਬੈਕਟੀਰੀਅਲ ਗੁਣ ਹੁੰਦੇ ਹਨ

ਇਹ ਗੁਣ ਇਮਊਨ ਸਿਸਟਮ ਨੂੰ ਮਜ਼ਬੂਤ ਬਣਾਉਂਦੇ ਹਨ

ਸ਼ਹਿਦ ਪਾਚਨ -ਤੰਤਰ ਨੂੰ ਸੁਧਾਰਨ ਵਿੱਚ ਮਦਦ ਕਰਦਾ ਹੈ

ਇਸ ਤੋਂ ਇਲਾਵਾ ਐਸੀਡਿਟੀ, ਗੈਸ, ਕਬਜ਼ ਵਰਗੀਆਂ ਸਮੱਸਿਆਵਾਂ ਨੂੰ ਘੱਟ ਕਰਦਾ ਹੈ

ਸ਼ਹਿਦ ਵਿੱਚ ਐਂਟੀਓਕਸੀਡੈਂਟ ਗੁਣ ਹੁੰਦੇ ਹਨ

ਇਸ ਨਾਲ ਤਵੱਚਾ 'ਤੇ ਗਲੋ ਅਤੇ ਤਾਜ਼ਗੀ ਆਉਂਦੀ ਹੈ

ਸ਼ਹਿਦ ਦਾ ਸੇਵਨ ਕਰਨ ਨਾਲ ਸਰੀਰ ਨੂੰ ਐਨਰਜੀ ਮਿਲਦੀ ਹੈ

ਇਸ ਵਿੱਚ ਐਂਟੀ ਸੈਪਟਿਕ ਗੁਣ ਹੁੰਦੇ ਹਨ , ਜੋ ਜਖਮਾਂ ਨੂੰ ਛੇਤੀ ਭਰਨ ਵਿੱਚ ਮਦਦ ਕਰਦੇ ਹਨ