GYM ਛੱਡਣ ਤੋਂ ਬਾਅਦ ਸਰੀਰ 'ਤੇ ਕਈ ਮਾੜੇ ਪ੍ਰਭਾਵ ਪੈਂਦੇ ਹਨ ਤੇ ਦਿੱਕਤਾਂ ਦਿਖਾਈ ਦੇਣ ਲੱਗਦੀਆਂ ਹਨ ਆਓ ਜਾਣਦੇ ਹਾਂ ਜਿੰਮ ਛੱਡਣ ਤੋਂ ਬਾਅਦ ਸਰੀਰ ਵਿੱਚ ਕਿਹੜੀਆਂ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਜਿਮ ਛੱਡਣ ਤੋਂ ਬਾਅਦ ਸਭ ਤੋਂ ਪਹਿਲੀ ਸਮੱਸਿਆ ਹੈ ਭਾਰ ਵਧਣਾ ਜਿੰਮ ਕਰਨ ਨਾਲ ਮਾਸਪੇਸ਼ੀਆਂ ਮਜ਼ਬੂਤ ਹੁੰਦੀਆਂ ਹਨ ਪਰ ਜਿੰਮ ਛੱਡਣ ਤੋਂ ਬਾਅਦ ਉਹ ਕਮਜ਼ੋਰ ਹੋਣ ਲੱਗਦੀਆਂ ਹਨ ਜਿੰਮ ਕਰਨ ਨਾਲ ਸਟੈਮਿਨਾ ਵਧਦਾ ਹੈ ਪਰ ਜਿੰਮ ਛੱਡਣ ਤੋਂ ਬਾਅਦ ਇਹ ਘੱਟ ਹੋਣ ਲੱਗਦਾ ਹੈ। ਜਿੰਮ ਕਰਨ ਨਾਲ ਮਾਨਸਿਕ ਤਣਾਅ ਘੱਟ ਹੁੰਦਾ ਹੈ ਅਤੇ ਮੂਡ ਚੰਗਾ ਰਹਿੰਦਾ ਹੈ। ਪਰ ਜੇ ਅਸੀਂ ਜਿੰਮ ਛੱਡਦੇ ਹਾਂ, ਤਾਂ ਮਾਨਸਿਕ ਤਣਾਅ ਵਧ ਸਕਦਾ ਹੈ ਅਤੇ ਮੂਡ ਵਿਗੜ ਸਕਦਾ ਹੈ। ਪਰ GYM ਛੱਡਣ ਤੋਂ ਬਾਅਦ ਦਿਲ ਨਾਲ ਜੁੜੀਆਂ ਸਮੱਸਿਆਵਾਂ ਵਧ ਸਕਦੀਆਂ ਹਨ। ਜਿੰਮ ਜਾਣ ਨਾਲ ਚੰਗੀ ਨੀਂਦ ਆਉਂਦੀ ਹੈ ਪਰ ਜਿੰਮ ਛੱਡਣ ਤੋਂ ਬਾਅਦ ਨੀਂਦ ਦੀ ਸਮੱਸਿਆ ਹੋ ਸਕਦੀ ਹੈ। ਜਿਮ ਛੱਡਣ ਤੋਂ ਬਾਅਦ ਮੋਟਾਪਾ ਅਤੇ ਢਿੱਡ ਦੀ ਚਰਬੀ ਵਧਣੀ ਸ਼ੁਰੂ ਹੋ ਜਾਂਦੀ ਹੈ।