ਰੋਜ਼ਾਨਾ Headache ਕਿਸੇ Internal Problem ਦਾ ਸੰਕੇਤ ਹੋ ਸਕਦਾ ਹੈ Daily Headache ਹੋਣ ਪਿੱਛੇ ਕਈ ਕਾਰਨ ਹੋ ਸਕਦੇ ਹਨ Too much stress and anxiety ਸਿਰ ਦਰਦ ਦਾ ਕਾਰਨ ਬਣ ਸਕਦੀ ਹੈ Eyesight Week ਕਾਰਨ ਰੋਜ਼ਾਨਾ ਸਿਰ ਦਰਦ ਹੋ ਸਕਦਾ ਹੈ Migraine ਕਾਰਨ ਰੋਜ਼ਾਨਾ ਸਿਰ ਦਰਦ ਹੋ ਸਕਦਾ ਹੈ Headache Dehydration ਦਾ ਇੱਕ ਬਹੁਤ ਹੀ ਆਮ ਲੱਛਣ ਹੈ Healthy Diet ਨਾ ਲੈਣ ਕਾਰਨ ਰੋਜ਼ਾਨਾ ਸਿਰਦਰਦ ਹੋ ਸਕਦਾ ਹੈ Mental Distress and Trauma ਕਾਰਨ ਵਿਅਕਤੀ ਨੂੰ ਰੋਜ਼ਾਨਾ ਸਿਰਦਰਦ ਵੀ ਹੁੰਦਾ ਹੈ Regular caffeine users ਨੂੰ ਸਿਰਦਰਦ ਹੋ ਸਕਦਾ ਹੈ ਜੇਕਰ ਉਹ ਕੈਫੀਨ ਦਾ ਸੇਵਨ ਨਹੀਂ ਕਰਦੇ ਹਨ ਨੀਂਦ ਦੀ ਕਮੀ ਜਾਂ ਨੀਂਦ ਦੀ ਮਾੜੀ ਗੁਣਵੱਤਾ ਸਿਰਦਰਦ ਨੂੰ ਵਧਾ ਸਕਦੀ ਹੈ