ਲੋਹੇ ਦੀ ਕੜਾਹੀ 'ਚ ਸਬਜ਼ੀ ਬਣਾਉਣ ਨਾਲ ਕੀ ਹੁੰਦਾ?

Published by: ਏਬੀਪੀ ਸਾਂਝਾ

ਖਾਣਾ ਬਣਾਉਣ ਲਈ ਵੱਖ-ਵੱਖ ਤਰ੍ਹਾਂ ਦੇ ਭਾਂਡਿਆਂ ਦੀ ਵਰਤੋਂ ਕੀਤੀ ਜਾਂਦੀ ਹੈ



ਪੁਰਾਣੇ ਸਮੇਂ ਵਿੱਚ ਲੋਕ ਲੋਹੇ ਦੀ ਕੜਾਹੀ ਵਿੱਚ ਖਾਣਾ ਬਣਾਉਂਦੇ ਸਨ



ਇਹ ਭਾਰਤੀ ਮਹਾਂਦਵੀਪਾਂ ਵਿੱਚ ਇੱਕ ਕਾਲੇ ਰੰਗ ਦਾ ਭਾਂਡਾ ਹੁੰਦਾ ਹੈ



ਆਓ ਜਾਣਦੇ ਹਾਂ ਕਿ ਲੋਹੇ ਦੀ ਕੜਾਹੀ ਵਿੱਚ ਸਬਜ਼ੀ ਬਣਾਉਣ ਨਾਲ ਕੀ ਹੁੰਦਾ ਹੈ



ਲੋਹੇ ਦੀ ਕੜਾਹੀ ਵਿੱਚ ਸਬਜ਼ੀ ਬਣਾਉਣ ਨਾਲ ਜਿਹੜੇ ਲੋਕਾਂ ਨੂੰ ਆਇਰਨ ਦੀ ਕਮੀਂ ਹੁੰਦੀ ਹੈ, ਉਨ੍ਹਾਂ ਦੀ ਦੂਰ ਹੁੰਦੀ ਹੈ



ਲੋਹੇ ਦੀ ਕੜਾਹੀ ਵਿੱਚ ਆਇਰਨ ਹੁੰਦਾ ਹੈ, ਜਿਸ ਨਾਲ ਸਰੀਰ ਵਿੱਚ ਹੋਮੋਗਲੋਬਿਨ ਵਧਦਾ ਹੈ ਅਤੇ ਥਕਾਵਟ, ਕਮਜ਼ੋਰੀ ਦੂਰ ਕਰਦਾ ਹੈ



ਲੋਹੇ ਦੀ ਕੜਾਹੀ ਵਿੱਚ ਸਬਜ਼ੀ ਹਲਕੀ ਗੈਸ 'ਤੇ ਪਕਾਈ ਜਾਂਦੀ ਹੈ ਅਤੇ ਸੁਆਦ ਵੀ ਲੱਗਦੀ ਹੈ



ਪਰ ਲੋਹੇ ਦੀ ਕੜਾਹੀ ਵਿੱਚ ਸਬਜ਼ੀ ਬਣਾਉਣ ਨਾਲ ਉਸ ਦਾ ਕਾਲਾ ਰੰਗ ਸਬਜ਼ੀ ਵਿੱਚ ਲੱਗ ਜਾਂਦਾ ਹੈ ਜਿਸ ਕਰਕੇ ਸਬਜ਼ੀ ਕਾਲੀ ਹੋ ਜਾਂਦੀ ਹੈ



ਜ਼ਿਆਦਾ ਆਇਰਨ ਹੋਣ ਕਰਕੇ ਲੀਵਰ, ਦਿਲ ਵਰਗੇ ਅੰਗਾਂ ਵਿੱਚ ਜੰਮ ਜਾਂਦਾ ਹੈ