ਬੁਰਸ਼ ਕਰਨ ਤੋਂ ਤੁਰੰਤ ਬਾਅਦ ਪੀਂਦੇ ਹੋ ਚਾਹ, ਤਾਂ ਜਾਣ ਲਓ ਇਸ ਦੇ ਨੁਕਸਾਨ

ਭਾਰਤੀ ਲੋਕਾਂ ਲਈ ਚਾਹ ਸਿਰਫ ਮਾਰਨਿੰਗ ਡ੍ਰਿੰਕ ਨਹੀਂ ਸਗੋਂ ਇੱਕ ਅਹਿਸਾਸ ਹੈ



ਕੀ ਤੁਸੀਂ ਵੀ ਬੁਰਸ਼ ਕਰਨ ਤੋਂ ਤੁਰੰਤ ਬਾਅਦ ਚਾਹ ਪੀਂਦੇ ਹੋ



ਤਾਂ ਜਾਣ ਲਓ ਇਹ ਸਿਹਤ ਦੇ ਲਈ ਕਿੰਨਾ ਸਹੀ



ਜੇਕਰ ਤੁਸੀਂ ਵੀ ਬੁਰਸ਼ ਕਰਨ ਤੋਂ ਤੁਰੰਤ ਬਾਅਦ ਚਾਹ ਪੀਂਦੇ ਹੋ ਤਾਂ ਇਸ ਨਾਲ ਦੰਦਾਂ ਵਿੱਚ ਲਾਗ ਹੋਣ ਦਾ ਖਤਰਾ ਵੱਧ ਸਕਦਾ ਹੈ



ਚਾਹ ਵਿੱਚ ਹਲਕਾ ਐਸਿਡ ਹੁੰਦਾ ਹੈ, ਜੇਕਰ ਤੁਸੀਂ ਬੁਰਸ਼ ਕਰਨ ਤੋਂ ਤੁਰੰਤ ਬਾਅਦ ਚਾਹ ਪੀਂਦੇ ਹੋ



ਤਾਂ ਇਸ ਨਾਲ ਇਨਮੇਲ ਦਾ ਨੁਕਸਾਨ ਹੋ ਸਕਦਾ ਹੈ



ਜੇਕਰ ਤੁਸੀਂ ਬੁਰਸ਼ ਕਰਨ ਤੋਂ ਬਾਅਦ ਚਾਹ ਪੀਂਦੇ ਹੋ ਤਾਂ ਇਸ ਨਾਲ ਮੂੰਹ ਦਾ ਸੁਆਦ ਵਿਗੜ ਸਕਦਾ ਹੈ



ਜੇਕਰ ਤੁਸੀਂ ਵੀ ਬੁਰਸ਼ ਕਰਨ ਤੋਂ ਤੁਰੰਤ ਬਾਅਦ ਚਾਹ ਪੀਂਦੇ ਹੋ



ਤਾਂ ਇਸ ਨਾਲ ਦੰਦ ਕਮਜ਼ੋਰ ਹੋ ਸਕਦੇ ਹਨ, ਕਿਉਂਕਿ ਫਲੋਰਾਈਡ ਦੀ ਪਰਤ ਚਾਹ ਨਾਲ ਹੱਟ ਸਕਦੀ ਹੈ