ਜਦੋਂ ਦਿਲ ਅਚਾਨਕ ਕੰਮ ਕਰਨਾ ਬੰਦ ਕਰ ਦਿੰਦਾ ਹੈ ਤਾਂ ਇਸਨੂੰ Cardiac arrest ਕਿਹਾ ਜਾਂਦਾ ਹੈ।

ਜਦੋਂ ਦਿਲ ਅਚਾਨਕ ਕੰਮ ਕਰਨਾ ਬੰਦ ਕਰ ਦਿੰਦਾ ਹੈ ਤਾਂ ਇਸਨੂੰ Cardiac arrest ਕਿਹਾ ਜਾਂਦਾ ਹੈ।

ਇਸ ਦੌਰਾਨ ਦਿਲ ਦੀ ਧੜਕਣ ਰੁਕ ਜਾਂਦੀ ਹੈ ਅਤੇ ਖੂਨ ਸਰੀਰ ਦੇ ਹੋਰ ਅੰਗਾਂ ਤੱਕ ਨਹੀਂ ਪਹੁੰਚਦਾ। ਇਸ ਕਾਰਨ ਦਿਮਾਗ ਤੇ ਹੋਰ ਅੰਗ ਪ੍ਰਭਾਵਿਤ ਹੋਣ ਲੱਗਦੇ ਹਨ। ਅਕਸਰ ਇਨਸਾਨ ਬੇਹੋਸ਼ ਹੋ ਜਾਂਦਾ ਹੈ।

ਕਾਰਡੀਅਕ ਅਰੈਸਟ ਦੇ ਸ਼ੁਰੂਆਤੀ ਲੱਛਣਾਂ ਵਿੱਚ ਛਾਤੀ ਵਿੱਚ ਹਲਕਾ ਦਰਦ ਮਹਿਸੂਸ ਹੋਣਾ, ਸਾਹ ਲੈਣ ਵਿੱਚ ਦਿੱਕਤ ਆਉਣੀ

ਸਰੀਰ ਵਿਚ ਸੁਸਤੀ ਮਹਿਸੂਸ ਹੋਣੀ, ਘਬਰਾਹਟ ਹੋਣੀ ਅਤੇ ਹਾਈ ਬਲੱਡ ਪ੍ਰੈਸ਼ਰ ਹੋ ਸਕਦਾ ਹੈ। ਇਹ ਲੱਛਣ ਦਿਖਣ 'ਤੇ ਤੁਰੰਤ ਡਾਕਟਰੀ ਸਲਾਹ ਲੈਣੀ ਚਾਹੀਦੀ ਹੈ।

ਦਿਲ ਦੀ ਸਿਹਤ ਲਈ ਆਪਣੀ ਡਾਈਟ ਅਤੇ ਜੀਵਨ ਸ਼ੈਲੀ 'ਤੇ ਧਿਆਨ ਦਿਓ।

ਸਿਗਰਟ ਪੀਣ ਤੋਂ ਅਤੇ ਸ਼ਰਾਬ ਪੀਣ ਤੋਂ ਪਰਹੇਜ਼ ਕਰੋ।

ਤਣਾਅ ਨਾ ਲਵੋ ਅਤੇ ਪੂਰੀ ਨੀਂਦ ਲਵੋ।

ਤਣਾਅ ਨਾ ਲਵੋ ਅਤੇ ਪੂਰੀ ਨੀਂਦ ਲਵੋ।

ਹਰ ਰੋਜ਼ ਸੰਤੁਲਿਤ ਖਾਣਾ ਖਾਓ, ਹਲਕੀ-ਫੁਲਕੀ ਕਸਰਤ ਕਰੋ ਅਤੇ ਆਪਣਾ ਵਜ਼ਨ ਨਿਯੰਤਰਣ 'ਚ ਰੱਖੋ।

ਬਲੱਡ ਪ੍ਰੈਸ਼ਰ ਅਤੇ ਸ਼ੂਗਰ ਨੂੰ ਸਮੇਂ-ਸਮੇਂ 'ਤੇ ਚੈੱਕ ਕਰਵਾਓ।

ਬਲੱਡ ਪ੍ਰੈਸ਼ਰ ਅਤੇ ਸ਼ੂਗਰ ਨੂੰ ਸਮੇਂ-ਸਮੇਂ 'ਤੇ ਚੈੱਕ ਕਰਵਾਓ।

ਸਾਲ 'ਚ ਦੋ-ਤਿੰਨ ਵਾਰੀ ਪੂਰੇ ਸਰੀਰ ਦੀ ਜਾਂਚ ਕਰਵਾਈ ਜਾ ਸਕਦੀ ਹੈ।