ਹੈਲਥੀ ਲੀਵਰ ਦਾ ਰੰਗ ਕਿਵੇਂ ਹੁੰਦਾ ਹੈ?

ਸਾਡੇ ਸਰੀਰ ਵਿੱਚ ਹਰ ਅੰਗ ਦਾ ਅਪਣਾ ਕੰਮ ਅਤੇ ਮਹੱਤਵ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਸਿਹਤਮੰਦ ਰਹਿਣ ਦੇ ਲਈ ਉਨ੍ਹਾਂ ਹੈਲਥੀ ਹੋਣਾ ਬੇਹੱਦ ਜ਼ਰੂਰੀ ਹੈ



ਇਨ੍ਹਾਂ ਵਿਚੋਂ ਇੱਕ ਅੰਗ ਹੈ ਸਾਡਾ ਲੀਵਰ, ਜਿਸ ਦੇ ਹੈਲਥੀ ਹੋਣ ਦਾ ਪਤਾ ਉਸ ਦੇ ਰੰਗ ਤੋਂ ਪਤਾ ਲਾਇਆ ਜਾ ਸਕਦਾ ਹੈ



ਆਓ ਤੁਹਾਨੂੰ ਦੱਸਦੇ ਹਾਂ ਕਿ ਹੈਲਥੀ ਲੀਵਰ ਦਾ ਰੰਗ ਕਿਵੇਂ ਦਾ ਹੁੰਦਾ ਹੈ



ਸਾਡੀ ਬਾਡੀ ਨੂੰ ਡਿਟਾਕਸ ਕਰਨ ਵਿੱਚ ਲੀਵਰ ਜ਼ਰੂਰੀ ਭੂਮਿਕ ਨਿਭਾਉਂਦਾ ਹੈ



ਹੈਲਥੀ ਲੀਵਰ ਸਹੀ ਮਾਤਰਾ ਵਿੱਚ ਬਲੱਡ ਮਿਲਣ ਦੇ ਕਰਕੇ ਲਾਲ-ਭੂਰੇ ਰੰਗ ਦਾ ਦਿਖਾਈ ਦਿੰਦਾ ਹੈ



ਲੀਵਰ ਦੇ ਇਸ ਰੰਗ ਤੋਂ ਪਤਾ ਲੱਗਦਾ ਹੈ ਕਿ ਲੀਵਰ ਹੈਲਥੀ ਹੋਣ ਦੇ ਨਾਲ-ਨਾਲ ਚੰਗੀ ਤਰ੍ਹਾਂ ਆਪਣਾ ਕੰਮ ਕਰ ਰਿਹਾ ਹੈ



ਲੀਵਰ ਦਾ ਰੰਗ ਪੀਲਾ ਹੋਣ ਦਾ ਮਤਲਬ ਫੈਟੀ ਲੀਵਰ ਅਤੇ ਜੇਕਰ ਹਰਾ-ਨੀਲਾ ਹੋਵੇ ਤਾਂ ਬਲੱਡ ਫਲੋਅ ਵਿੱਚ ਰੁਕਾਵਟ ਦਾ ਸੰਕੇਤ ਹੈ

ਲੀਵਰ ਦਾ ਰੰਗ ਪੀਲਾ ਹੋਣ ਦਾ ਮਤਲਬ ਫੈਟੀ ਲੀਵਰ ਅਤੇ ਜੇਕਰ ਹਰਾ-ਨੀਲਾ ਹੋਵੇ ਤਾਂ ਬਲੱਡ ਫਲੋਅ ਵਿੱਚ ਰੁਕਾਵਟ ਦਾ ਸੰਕੇਤ ਹੈ

ਇਹ ਰੰਗ ਬਦਲਣਾ ਦੇਖਣ ਵਿੱਚ ਆਮ ਲੱਗਦਾ ਹੈ ਪਰ ਇਹ ਕਿਸੇ ਵੱਡੇ ਖਤਰੇ ਦਾ ਸੰਕੇਤ ਹੋ ਸਕਦਾ ਹੈ

Published by: ਏਬੀਪੀ ਸਾਂਝਾ