ਗਰਮੀਆਂ ਵਿੱਚ ਕਈ ਵਾਰ ਖੰਘ ਦੀ ਸਮੱਸਿਆ ਹੁੰਦੀ ਹੈ ਇਸ ਦੇ ਕਈ ਕਾਰਨ ਹੋ ਸਕਦੇ ਹਨ ਸਰੀਰ ਨੂੰ ਰੋਗਾਂ ਨਾਲ ਲੜਨ ਦੀ ਸਮਰੱਥਾ ਵਧਾਉਂਦਾ ਹੈ ਅਚਾਨਕ ਠੰਡੀ ਥਾਂ ਤੋਂ ਗਰਮ ਥਾਂ 'ਤੇ ਜਾਣ ਕਰਕੇ ਵੀ ਖੰਘ ਆਉਂਦੀ ਹੈ ਵਾਇਰਸ ਦਾ ਸੰਕਰਮਣ ਹੋਣ ਕਰਕੇ ਵੀ ਖੰਘ ਹੋ ਸਕਦੀ ਹੈ ਜੇਕਰ ਤੁਹਾਨੂੰ ਖੰਘ ਹੋ ਗਈ ਹੈ ਤਾਂ ਤੁਹਾਨੂੰ ਠੰਡੇ ਪਾਣੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਸਰੀਰ ਨੂੰ ਹਾਈਡ੍ਰੇਟ ਰੱਖੋ ਇਸ ਦੇ ਨਾਲ ਹੀ ਖੰਘ ਤੋਂ ਬਚਾਅ ਲਈ ਸਾਫ-ਸਫਾਈ ਦਾ ਧਿਆਨ ਰੱਖੋ ਡਾਕਟਰ ਦੀ ਸਲਾਹ ਲਓ