ਆੜੂ ਦੇ ਨਾਲ ਕੀ ਨਹੀਂ ਖਾਣਾ ਚਾਹੀਦਾ?

ਆੜੂ ਦੇ ਨਾਲ ਕੀ ਨਹੀਂ ਖਾਣਾ ਚਾਹੀਦਾ?

ਗਰਮੀ ਦੇ ਮੌਸਮ ਵਿੱਚ ਆੜੂ ਖਾਣ ਦਾ ਕੁਝ ਵੱਖਰਾ ਹੀ ਮਜ਼ਾ ਹੁੰਦਾ ਹੈ

ਗਰਮੀ ਦੇ ਮੌਸਮ ਵਿੱਚ ਆੜੂ ਖਾਣ ਦਾ ਕੁਝ ਵੱਖਰਾ ਹੀ ਮਜ਼ਾ ਹੁੰਦਾ ਹੈ

ਮਿੱਠਾ, ਰਸਦਾਰ, ਪੋਸ਼ਕ ਤੱਤਾਂ ਨਾਲ ਇਹ ਫਲ ਸਿਹਤ ਦੇ ਲਈ ਬਹੁਤ ਫਾਇਦੇਮੰਦ ਹਨ

Published by: ਏਬੀਪੀ ਸਾਂਝਾ

ਪਰ ਕੁਝ ਅਜਿਹੀਆਂ ਚੀਜ਼ਾਂ ਹਨ ਜਿਨ੍ਹਾਂ ਨੂੰ ਕੁਝ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਹਨ

Published by: ਏਬੀਪੀ ਸਾਂਝਾ

ਆੜੂ ਦੇ ਨਾਲ ਦਹੀ ਖਾਣ ਨਾਲ ਸਿਹਤ ਖਰਾਬ ਹੋ ਸਕਦੀ ਹੈ

Published by: ਏਬੀਪੀ ਸਾਂਝਾ

ਦੋਹਾਂ ਦੇ ਮੇਲ ਨਾਲ ਸਾਡਾ ਪਾਚਨ ਤੰਤਰ ਖਰਾਬ ਹੋ ਸਕਦਾ ਹੈ

ਕਿਉਂਕਿ ਆੜੂ ਦੀ ਤਾਸੀਰ ਗਰਮ ਅਤੇ ਦਹੀਂ ਦੀ ਤਾਸੀਰ ਠੰਡੀ ਹੁੰਦੀ ਹੈ



ਦੋਹਾਂ ਦੇ ਨਾਲ ਸਾਡੇ ਪੇਟ ਵਿੱਚ ਗੈਸ ਅਤੇ ਦਸਤ ਦਾ ਕਾਰਨ ਬਣ ਸਕਦਾ ਹੈ



ਸਹੀ ਜਾਣਕਾਰੀ ਦੇ ਨਾਲ ਖਾਧਾ ਗਿਆ ਫਲ ਸਾਡੇ ਲਈ ਫਾਇਦੇਮੰਦ ਹੋ ਸਕਦਾ ਹੈ



ਆੜੂ ਖਾਣ ਵੇਲੇ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਤਾਂ ਕਿ ਸਿਹਤ ‘ਤੇ ਬੂਰਾ ਅਸਰ ਨਾ ਪਵੇ