ਜ਼ਿਆਦਾ ਮੀਟ ਖਾਣ ਨਾਲ ਹੋ ਸਕਦੀਆਂ ਆਹ ਦਿੱਕਤਾਂ

ਜ਼ਿਆਦਾ ਮੀਟ ਖਾਣ ਨਾਲ ਹੋ ਸਕਦੀਆਂ ਆਹ ਦਿੱਕਤਾਂ

ਮੀਟ ਖਾਣ ਦੇ ਸਾਰੇ ਸ਼ੌਕੀਨ ਹਨ



ਪਰ ਕੁਝ ਲੋਕਾਂ ਨੂੰ ਮੀਟ ਖਾਣਾ ਪਸੰਦ ਨਹੀਂ ਹੁੰਦਾ ਹੈ



ਆਓ ਜਾਣਦੇ ਹਾਂ ਜ਼ਿਆਦਾ ਮੀਟ ਖਾਣ ਨਾਲ ਕੀ-ਕੀ ਦਿੱਕਤਾਂ ਹੋ ਸਕਦੀਆਂ ਹਨ



ਜ਼ਿਆਦਾ ਮੀਟ ਖਾਣ ਨਾਲ ਕਈ ਦਿੱਕਤਾਂ ਹੋ ਸਕਦੀਆਂ ਹਨ



ਮੀਟ ਵਿੱਚ ਸੈਚੂਰੇਟਿਡ ਫੈਟ ਭਾਵ ਕਿ ਵਸਾ ਦੀ ਮਾਤਰਾ ਜ਼ਿਆਦਾ ਹੁੰਦੀ ਹੈ



ਇਸ ਨੂੰ ਜ਼ਿਆਦਾ ਖਾਣਾ ਸਿਹਤ ਦੇ ਲਈ ਹਾਨੀਕਾਰਕ ਹੋ ਸਕਦਾ ਹੈ



ਜ਼ਿਆਦਾ ਮੀਟ ਖਾਣ ਨਾਲ ਭਾਰ ਵੱਧ ਸਕਦਾ ਹੈ, ਇਸ ਵਿੱਚ ਕੈਲੋਰੀ ਦੀ ਮਾਤਰਾ ਜ਼ਿਆਦਾ ਹੁੰਦੀ ਹੈ



ਮੀਟ ਵਿੱਚ ਪ੍ਰੋਟੀਨ ਅਤੇ ਫੈਟ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਇਸ ਨੂੰ ਜ਼ਿਆਦਾ ਖਾਣ ਨਾਲ ਕਿਡਨੀ ਦੀ ਸਮੱਸਿਆ ਹੁੰਦੀ ਹੈ



ਇਸ ਤੋਂ ਇਲਾਵਾ ਜ਼ਿਆਦਾ ਮੀਟ ਖਾਣ ਨਾਲ ਕੈਂਸਰ ਦਾ ਖਤਰਾ ਵੀ ਵੱਧ ਸਕਦਾ ਹੈ