ਵਿਟਾਮਿਨ ਡੀ ਦੀ ਕਮੀਂ ਨਾਲ ਹੋ ਸਕਦੀਆਂ ਆਹ ਦਿੱਕਤਾਂ

ਵਿਟਾਮਿਨ ਡੀ ਦੀ ਕਮੀਂ ਨਾਲ ਹੋ ਸਕਦੀਆਂ ਆਹ ਦਿੱਕਤਾਂ

ਵਿਟਾਮਿਨ ਡੀ ਸਾਡੇ ਸਰੀਰ ਨੂੰ ਸਿਹਤਮੰਦ ਰੱਖਦਾ ਹੈ



ਵਿਟਾਮਿਨ ਡੀ ਦਾ ਮੁੱਖ ਸਰੋਤ ਸੂਰਜ ਦੀਆਂ ਕਿਰਣਾ ਹਨ



ਆਓ ਜਾਣਦੇ ਹਾਂ ਵਿਟਾਮਿਨ ਡੀ ਦੀ ਕਮੀਂ ਨਾਲ ਕਿਹੜੀਆਂ ਪਰੇਸ਼ਾਨੀਆਂ ਹੋ ਸਕਦੀਆਂ ਹਨ



ਵਿਟਾਮਿਨ ਡੀ ਦੀ ਕਮੀਂ ਨਾਲ ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ



ਵਿਟਾਮਿਨ ਡੀ ਸਰੀਰ ਨੂੰ ਰੋਗ ਪ੍ਰਤੀਰੋਧਕ ਸਮਰੱਥਾ ਨੂੰ ਮਜਬੂਤ ਬਣਾਉਂਦਾ ਹੈ ਅਤੇ ਇਸ ਦੀ ਕਮੀਂ ਨਾਲ ਲਾਗ ਵੱਧ ਸਕਦੀ ਹੈ



ਵਿਟਾਮਿਨ ਡੀ ਦੀ ਕਮੀਂ ਨਾਲ ਦਿਲ ਦੇ ਰੋਗ ਦਾ ਖਤਰਾ ਵੱਧ ਜਾਂਦਾ ਹੈ



ਸਰੀਰਕ ਜਾਂ ਮਾਨਸਿਕ ਰੋਗ ਵਿਟਾਮਿਨ ਡੀ ਦੀ ਕਮੀਂ ਨਾਲ ਹੋ ਸਕਦੇ ਹਨ



ਵਿਟਾਮਿਨ ਡੀ ਦੀ ਕਮੀਂ ਨਾਲ ਰਿਕੇਟਸ ਹੋ ਸਕਦਾ ਹੈ, ਇਹ ਆਮਤੌਰ ‘ਤੇ ਬੱਚਿਆਂ ਵਿੱਚ ਹੁੰਦਾ ਹੈ



ਵਿਟਾਮਿਨ ਡੀ ਦੀ ਕਮੀਂ ਨਾਲ ਆਹ ਦਿੱਕਤਾਂ ਹੋ ਸਕਦੀਆਂ ਹਨ