ਯੂਰਿਕ ਐਸਿਡ ਵਿੱਚ ਨਹੀਂ ਖਾਣਾ ਚਾਹੀਦਾ ਆਹ ਫਲ



ਇਹ ਪਿਊਰਿਨ ਨਾਮ ਦੇ ਪਦਾਰਥ ਦੇ ਟੁਟਣ ਨਾਲ ਬਣਦਾ ਹੈ



ਅਜਿਹੇ ਵਿੱਚ ਕਈ ਵਾਰ ਯੂਰਿਕ ਐਸਿਡ ਵਿੱਚ ਡਾਕਟਰ ਕਈ ਫਲ ਖਾਣ ਤੋਂ ਮਨ੍ਹਾ ਕਰਦੇ ਹਨ



ਯੂਰਿਕ ਐਸਿਡ ਦੇ ਮਰੀਜ਼ਾਂ ਨੂੰ ਆਮਤੌਰ ‘ਤੇ ਜ਼ਿਆਦਾ ਮਾਤਰਾ ਵਾਲੇ ਫਰੂਕਟੋਜ਼ ਫਰੂਟਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ



ਇਸ ਵਿੱਚ ਤੁਹਾਨੂੰ ਸੇਬ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ



ਇਸ ਤੋਂ ਇਲਾਵਾ ਤੁਹਾਨੂੰ ਅੰਗੂਰ ਨਹੀਂ ਖਾਣਾ ਚਾਹੀਦਾ ਹੈ



ਉੱਥੇ ਹੀ ਨਾਸ਼ਪਤੀ ਵਿੱਚ ਫਰੂਕਟੋਜ਼ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ



ਇਸ ਕਰਕੇ ਯੂਰਿਕ ਐਸਿਡ ਦੇ ਮਰੀਜ਼ਾਂ ਨੂੰ ਨਾਸ਼ਪਤੀ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ



ਯੂਰਿਕ ਐਸਿਡ ਦੀ ਸਮੱਸਿਆ ਨਾਲ ਜੂਝਣ ਵਾਲੇ ਲੋਕਾਂ ਨੂੰ ਚੀਕੂ ਵੀ ਨਹੀਂ ਖਾਣਾ ਚਾਹੀਦਾ ਹੈ