ਸਵੇਰੇ ਪੈਦਲ ਚੱਲਣਾ ਅੱਜ ਤੋਂ ਨਹੀਂ ਸਗੋਂ ਪੁਰਾਣੇ ਵੇਲਿਆਂ ਤੋਂ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ।

Published by: ਗੁਰਵਿੰਦਰ ਸਿੰਘ

ਇਹ ਤੁਹਾਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦਾ ਹੈ ਇਸ ਦੇ ਨਾਲ ਹੀ ਇਹ ਭਾਰ ਘਟਾਉਣ ਵਿੱਚ ਮਦਦ ਕਰਦਾ ਹੈ।

ਤੇਜ਼ ਚੱਲਣ ਨਾਲ ਭਾਰ ਛੇਤੀ ਘਟਦਾ ਹੈ ਪਰ ਸਾਰਿਆਂ ਲਈ ਤੇਜ਼ ਚੱਲਣਾ ਔਖਾ ਹੁੰਦਾ ਹੈ।

Published by: ਗੁਰਵਿੰਦਰ ਸਿੰਘ

ਜੇ ਮਾਹਰਾਂ ਦੀ ਮੰਨੀਏ ਤਾਂ ਮਿੰਟ ਵਿੱਚ 100 ਕਦਮ ਚੱਲਣਾ ਚੰਗਾ ਮੰਨਿਆ ਜਾਂਦਾ ਹੈ ਜੋ ਕਸਰਤ ਨਹੀਂ ਕਰਦੇ ਹਨ।

Published by: ਗੁਰਵਿੰਦਰ ਸਿੰਘ

ਪਰ ਹਰ ਮਿੰਟ 100 ਕਦਮ ਚੱਲਣਾ ਉਨ੍ਹਾਂ ਲੋਕਾਂ ਲਈ ਔਖਾ ਹੈ ਜੋ ਫਿੱਟ ਨਹੀਂ ਹਨ

ਇੱਕ ਮਿੰਟ ਵਿੱਚ ਕਿੰਨੇ ਕਦਮ ਚੱਲਣਾ ਚਾਹੀਦਾ ਹੈ ਇਸ ਨੂੰ ਲੈ ਕੇ ਕਈ ਮਾਹਰਾਂ ਨੇ ਖੋਜ ਕੀਤੀ ਹੈ।

18 ਤੋਂ ਵੱਧ ਦੀ ਉਮਰ ਵਾਲਿਆਂ ਲਈ 100 ਕਦਮ ਪ੍ਰਤੀ ਮਿੰਟ ਚੱਲਣਾ ਫਾਇਦੇਮੰਦ ਦੱਸਿਆ ਗਿਆ ਹੈ।

Published by: ਗੁਰਵਿੰਦਰ ਸਿੰਘ

ਇਸ ਵਿੱਚ ਵਿਅਕਤੀ ਨਾ ਤਾਂ ਜ਼ਿਆਦਾ ਤੇਜ਼ ਚੱਲਦਾ ਹੈ ਤੇ ਨਾ ਹੀ ਉਸ ਦੀ ਸਪੀਡ ਜ਼ਿਆਦਾ ਹੌਲੀ ਹੁੰਦੀ ਹੈ।



ਅਜਿਹੇ ਵਿੱਚ ਜੇ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਤੁਸੀਂ 100 ਕਦਮ ਮਿੰਟ ਚੱਲ ਸਕਦੇ ਹੋ।.