ਮੋਬਾਈਲ ਫੋਨ ਕਿੰਨੀ ਦੂਰ ਰੱਖ ਕੇ ਸੌਣਾ ਚਾਹੀਦਾ, ਨੁਕਸਾਨ ਜਾਣ ਕੇ ਡਰ ਜਾਓਗੇ



ਅੱਜ ਦੇ ਸਮੇਂ ਵਿੱਚ ਸਮਾਰਟਫੋਨ ਹਰ ਕਿਸੇ ਦੀ ਜ਼ਿੰਦਗੀ ਵਿੱਚ ਅਹਿਮ ਬਣ ਗਿਆ ਹੈ



ਲੋਕ ਇਸ ਨੂੰ ਹਰ ਸਮੇਂ ਆਪਣੇ ਕੋਲ ਰੱਖਦੇ ਹਨ, ਸੌਂਦਿਆਂ-ਜਾਗਦਿਆਂ ਵੀ ਇਹ ਲੋਕਾਂ ਦੇ ਕੋਲ ਰਹਿੰਦਾ ਹੈ



ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ, ਸੌਣ ਵੇਲੇ ਸਮਾਰਟਫੋਨ ਕੋਲ ਰੱਖਣਾ ਬਹੁਤ ਖਤਰਨਾਕ ਹੈ, ਇਸ ਨਾਲ ਬਹੁਤ ਸਾਰੇ ਨੁਕਸਾਨ ਹੋ ਸਕਦੇ ਹਨ



ਮੋਬਾਈਲ ਫੋਨ ਦੇ ਅੰਦਰ ਤੋਂ ਰੇਡੀਓ ਫ੍ਰੀਕੁਐਂਸੀ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਨਿਕਲਦੀ ਹੈ, ਇਸ ਨਾਲ ਸਾਡੇ ਦਿਮਾਗ ‘ਤੇ ਨੈਗੇਟਿਵ ਅਸਰ ਪੈ ਰਿਹਾ ਹੈ



ਜੇਕਰ ਸੌਣ ਵੇਲੇ ਫੋਨ ਨੂੰ ਖੁਦ ਤੋਂ ਦੂਰ ਰੱਖਦੇ ਹੋ ਤਾਂ ਇਹ ਫ੍ਰੀਕਵੈਂਸੀ ਕਾਫੀ ਘੱਟ ਹੋ ਜਾਂਦੀ ਹੈ



ਜੇਕਰ ਤੁਸੀਂ ਵੀ ਸੌਣ ਲਈ ਜਾਓ ਤਾਂ ਸਰੀਰ ਨੂੰ ਤਿੰਨ ਫੁੱਟ ਦੂਰ ਰੱਖੋ



WHO ਦੀ ਕਈ ਸਾਰੀ ਰਿਸਰਚ ਦੇ ਆਧਾਰ ‘ਤੇ ਫੋਨ ਕੋਲ ਰੱਖ ਕੇ ਸੌਣ ਨਾਲ ਬਹੁਤ ਸਾਰੀ ਸਿਹਤ ਨਾਲ ਸਬੰਧਿਤ ਸਮੱਸਿਆਵਾਂ ਹੋ ਸਕਦੀਆਂ ਹਨ



ਜੇਕਰ ਸੰਭਵ ਹੋਵੇ ਤਾਂ ਤੁਸੀਂ ਸੌਣ ਤੋਂ ਪਹਿਲਾਂ ਤੁਹਾਨੂੰ ਫੋਨ ਨੂੰ ਦੂਜੇ ਕਮਰੇ ਵਿੱਚ ਵੀ ਰੱਖ ਸਕਦੇ ਹੋ



ਫੋਨ ਦੂਜੇ ਕਮਰੇ ਵਿੱਚ ਰੱਖਣਾ ਸੰਭਵ ਨਾ ਹੋਵੇ ਤਾਂ ਸੌਣ ਤੋਂ ਪਹਿਲਾਂ ਇਸ ਨੂੰ Airplane ਮੋਡ ‘ਤੇ ਲਾ ਦਿਓ