Bird Flu in Pets: ਮੱਧ ਪ੍ਰਦੇਸ਼ ਦੇ ਛਿੰਦਵਾੜਾ (Chhindwara) ਵਿੱਚ ਘਰੇਲੂ ਬਿੱਲੀਆਂ ਵਿੱਚ ਏਵੀਅਨ ਇਨਫਲੂਐਂਜ਼ਾ ਵਾਇਰਸ (H5N1) ਯਾਨੀ ਬਰਡ ਫਲੂ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ।