ਪ੍ਰੋਟੀਨ ਅਤੇ ਕੈਲਸ਼ੀਅਮ ਵਾਂਗ ਵਿਟਾਮਿਨ B12 ਵੀ ਸਰੀਰ ਲਈ ਬਹੁਤ ਜਰੂਰੀ ਹੈ



ਇਸ ਦੀ ਕਮੀ ਨਾਲ ਸਰੀਰ ਨੂੰ ਕਈ ਸਮੱਸਿਆਵਾਂ ਪੇਸ਼ ਆ ਸਕਦੀਆਂ ਹਨ



ਤੰਦਰੁਸਤ ਸਰੀਰ ਲਈ ਰੋਜ਼ਾਨਾ 2.4 ਐਮਸੀਜੀ ਵਿਟਾਮਿਨ B12 ਦੀ ਜ਼ਰੂਰਤ ਹੁੰਦੀ ਹੈ



ਇਸ ਲਈ ਆਓ ਜਾਣਦੇ ਹਾਂ ਕਿ ਸਭ ਤੋਂ ਵੱਧ ਵਿਟਾਮਿਨ B12 ਕਿਸ ਤੋਂ ਪ੍ਰਾਪਤ ਹੁੰਦਾ ਹੈ



ਸਭ ਤੋਂ ਜ਼ਿਆਦਾ ਵਿਟਾਮਿਨ ਬੀ 12 ਲਾਲ ਮੀਟ ਵਿੱਚ ਪਾਇਆ ਜਾਂਦਾ ਹੈ



ਕਲੈਮਸ ਵੀ ਵਿਟਾਮਿਨ ਬੀ 12 ਦਾ ਇੱਕ ਚੰਗਾ ਸਰੋਤ ਹਨ



ਸੈਲਮਨ ਅਤੇ ਟੂਨਾ ਮੱਛੀ ਵਿੱਚ ਵੀ ਵਿਟਾਮਿਨ ਬੀ12 ਪਾਇਆ ਜਾਂਦਾ ਹੈ।



ਇਸ ਦੇ ਨਾਲ ਹੀ ਦੁੱਧ, ਦਹੀਂ ਅਤੇ ਪਨੀਰ ਵਿੱਚ ਵੀ ਵਿਟਾਮਿਨ ਪਾਏ ਜਾਂਦੇ ਹਨ।



ਇਕ ਕੱਪ ਸਾਦੇ ਦਹੀਂ ਵਿਚ ਲਗਭਗ 28 ਪ੍ਰਤੀਸ਼ਤ ਵਿਟਾਮਿਨ ਬੀ12 ਹੁੰਦਾ ਹੈ।



ਅੰਡੇ ਵਿਟਾਮਿਨ ਬੀ12 ਦਾ ਵੀ ਚੰਗਾ ਸਰੋਤ ਹਨ।