ਬੱਚਿਆਂ ਦਾ ਕੱਦ ਕਿਸ ਉਮਰ 'ਚ ਕਿੰਨਾ ਹੋਣਾ ਚਾਹੀਦਾ?

ਲੰਬਾ ਕੱਦ ਸ਼ਖਸੀਅਤ ਨੂੰ ਨਿਖਾਰਦਾ ਹੈ, ਇਸ ਲਈ ਲੰਬੇ ਕੱਦ ਦਾ ਕ੍ਰੇਜ਼ ਬੱਚਿਆਂ ਵਿੱਚ ਬਚਪਨ ਤੋਂ ਹੀ ਹੁੰਦਾ ਹੈ।



ਆਓ, ਜਾਣਦੇ ਹਾਂ ਬੱਚਿਆਂ ਦੀ ਉਮਰ ਕਿੰਨੀ ਹੋਣੀ ਚਾਹੀਦੀ ਹੈ ਅਤੇ ਉਸ ਮੁਤਾਬਕ ਕਦ ਕਿੰਨਾ ਹੋਣਾ ਚਾਹੀਦਾ ਹੈ



ਬੱਚੇ ਆਮ ਤੌਰ 'ਤੇ ਆਪਣੇ ਜੀਵਨ ਦੇ ਪਹਿਲੇ ਸਾਲ ਵਿੱਚ ਔਸਤਨ 10 ਇੰਚ ਤੱਕ ਵਧਦੇ ਹਨ।



ਦਸ ਇੰਚ ਤੋਂ ਬਾਅਦ ਬੱਚੇ ਦਾ ਕੱਦ ਉਸ ਦੇ ਜੀਨਸ ਅਤੇ ਖਾਣ-ਪੀਣ ਦੀਆਂ ਆਦਤਾਂ 'ਤੇ ਨਿਰਭਰ ਕਰਦਾ ਹੈ।



1 ਸਾਲ ਦੇ ਬੱਚੇ ਦਾ ਲੰਬਾਈ 27–31 inches (73 cm) ਹੋਣੀ ਚਾਹੀਦੀ ਹੈ
2 ਸਾਲ ਦੇ ਬੱਚੇ ਦੀ ਲੰਬਾਈ 32–37 inches (85 cm) ਹੋਣੀ ਚਾਹੀਦੀ ਹੈ


ਇਸੇ ਤਰ੍ਹਾਂ 6 ਸਾਲ ਦੇ ਬੱਚੇ ਦਾ ਲੰਬਾਈ 43–49 inches (115 cm) ਹੋਣੀ ਚਾਹੀਦੀ ਹੈ



10ਸਾਲ ਦੇ ਬੱਚੇ ਦਾ ਲੰਬਾਈ 50–59 inches (138 cm) ਹੋਣੀ ਚਾਹੀਦੀ ਹੈ



ਬੱਚੇ ਦੇ ਕੱਦ ਵਿੱਚ ਜੀਨ, ਮਾਤਾ-ਪਿਤਾ, ਖੁਰਾਕ, ਵਾਤਾਵਰਨ ਅਹਿਮ ਭੂਮਿਕਾ ਨਿਭਾਉਂਦੇ ਹਨ।



ਜੇਕਰ ਬੱਚਿਆਂ ਦਾ ਕੱਦ ਤੁਹਾਡੀ ਉਮੀਦ ਮੁਤਾਬਕ ਨਹੀਂ ਵਧ ਰਿਹਾ ਹੈ ਤਾਂ ਡਾਕਟਰ ਦੀ ਸਲਾਹ ਲਓ।