ਆਓ ਜਾਣਦੇ ਹਾਂ ਦੁੱਧ ਦੇ ਨਾਲ ਕਿਹੜੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਮੱਛੀ ਅਤੇ ਦੁੱਧ ਇੱਕ ਸਾਥ ਨਹੀਂ ਖਾਣੇ ਚਾਹੀਦੇ ਕਿਉਂਕੀ ਮੱਛੀ ਦੀ ਤਾਸੀਰ ਗਰਮ ਹੁੰਦੀ ਹੈ ਮੱਛੀ ਨੂੰ ਦੁੱਧ ਦੇ ਨਾਲ ਖਾਣ ਨਾਲ ਪਾਚਨ ਦੀ ਸਮੱਸਿਆ ਹੋ ਸਕਦੀ ਹੈ ਦੁੱਧ ਦੇ ਨਾਲ ਖੱਟੇ ਫਲ ਨਹੀਂ ਖਾਣੇ ਚਾਹੀਦੇ ਹਨ ਦੁੱਧ ਦੇ ਨਾਲ ਸਾਲਟੇਡ ਸਨੈਕਸ ਦਾ ਸੇਵਨ ਨਹੀਂ ਕਰਨਾ ਚਾਹੀਦਾ ਰਿਪੋਰਟ ਦੇ ਮੁਤਾਬਕ ਦੁੱਧ ਅਤੇ ਪ੍ਰੋਟੀਨ ਨੂੰ ਇੱਕ ਸਾਥ ਨਹੀਂ ਖਾਣਾ ਚਾਹੀਦਾ ਹੈ ਦੁੱਧ ਦੇ ਨਾਲ ਦਹੀਂ ਨਹੀਂ ਖਾਣਾ ਚਾਹੀਦਾ ਹੈ ਦੁੱਧ ਦੇ ਨਾਲ ਸਪਾਈਸੀ ਮਸਾਲਿਆਂ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ ਜੇਕਰ ਤੁਸੀਂ ਇਸ ਦਾ ਸੇਵਨ ਕਰਦੇ ਹੋ ਤਾਂ ਤੁਸੀਂ ਬਿਮਾਰ ਹੋ ਸਕਦੇ ਹੋ