ਕਈ ਲੋਕਾਂ ਦਾ ਪਾਚਣ ਤੰਤਰ ਬਹੁਤ ਖਰਾਬ ਹੁੰਦਾ ਹੈ ਅਜਿਹੇ ਲੋਕਾਂ ਨੂੰ ਖਾਣਾ ਪਚਾਉਣ ਵਿੱਚ ਦਿੱਕਤ ਆਉਂਦੀ ਹੈ ਨਾਲ ਹੀ ਪਾਚਣ ਨਾਲ ਸੰਬੰਧਿਤ ਕਈ ਹੋਰ ਸਮੱਸਿਆਵਾਂ ਹੋਣ ਲੱਗਦੀਆਂ ਹਨ ਆਪਣੇ ਪਾਚਣ ਤੰਤਰ ਨੂੰ ਮਜ਼ਬੂਤ ਕਰਨ ਲਈ ਕਰੋ ਇਹ ਕੰਮ ਖਾਣੇ ਨੂੰ ਚੰਗੀ ਤਰ੍ਹਾਂ ਚਬਾ ਕੇ ਖਾਓ ਸਵੇਰੇ ਖਾਲੀ ਪੇਟ ਗਰਮ ਪਾਣੀ ਪੀਓ ਫਾਈਬਰ ਵਾਲਾ ਫੂਡ ਭੋਜਨ ਵਿੱਚ ਸ਼ਾਮਲ ਕਰੋ ਦੁਪਹਿਰ ਨੂੰ ਭੋਜਨ ਵਿੱਚ ਦਹੀਂ ਜਾਂ ਲੱਸੀ ਲਵੋ ਹਰਬਲ ਟੀ ਦਾ ਸੇਵਨ ਕਰੋ ਵਿਟਾਮਿਨ ਸੀ ਨਾਲ ਭਰਪੂਰ ਭੋਜਨ ਖਾਓ