ਕਈ ਲੋਕਾਂ ਨੂੰ ਨੀਂਦ ਨਹੀਂ ਆਉਂਦੀ ਤਾਂ ਭਰਥੇ ‘ਚ ਮਿਲਾ ਕੇ ਲਾਓ ਆਹ ਚੀਜ਼

Published by: ਏਬੀਪੀ ਸਾਂਝਾ

ਕਈ ਲੋਕਾਂ ਨੂੰ ਅਕਸਰ ਨੀਂਦ ਨਾ ਆਉਣ ਦੀ ਸਮੱਸਿਆ ਰਹਿੰਦੀ ਹੈ

Published by: ਏਬੀਪੀ ਸਾਂਝਾ

ਜਿਸ ਦੇ ਕਈ ਕਾਰਨ ਹੋ ਸਕਦੇ ਹਨ, ਖਰਾਬ ਲਾਈਫਸਟਾਈਲ, ਤਣਾਅ, ਚਿੰਤਾ ਅਤੇ ਕੁਝ ਦਵਾਈਆਂ

ਉੱਥੇ ਹੀ ਨੀਂਦ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਕਈ ਘਰੇਲੂ ਤਰੀਕੇ ਵੀ ਅਪਣਾਉਂਦੇ ਹਾਂ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਨੀਂਦ ਨਹੀਂ ਆਉਂਦੀ ਹੈ ਤਾਂ ਬੈਂਗਣ ਦੇ ਭਰਥੇ ਵਿੱਚ ਕਿਹੜੀ ਚੀਜ਼ ਮਿਲਾ ਕੇ ਖਾਣੀ ਚਾਹੀਦੀ ਹੈ

Published by: ਏਬੀਪੀ ਸਾਂਝਾ

ਜੇਕਰ ਤੁਹਾਨੂੰ ਵੀ ਨੀਂਦ ਨਹੀਂ ਆਉਂਦੀ ਹੈ ਤਾਂ ਤੁਸੀਂ ਬੈਂਗਣ ਦੇ ਭਰਤੇ ਵਿੱਚ ਸ਼ਹਿਦ ਮਿਲਾ ਕੇ ਖਾ ਸਕਦੇ ਹੋ



ਦਰਅਸਲ, ਸ਼ਹਿਦ ਅਤੇ ਬੈਂਗਣ ਚੰਗੀ ਨੀਂਦ ਲਿਆਉਣ ਵਿੱਚ ਮਦਦ ਕਰਦਾ ਹੈ



ਇਸ ਕਰਕੇ ਜੇਕਰ ਤੁਹਾਨੂੰ ਵੀ ਨੀਂਦ ਆਉਣ ਦੀ ਸਮੱਸਿਆ ਹੈ ਤਾਂ ਤੁਹਾਨੂੰ ਵੀ ਰਾਤ ਨੂੰ ਬੈਂਗਣ ਦੇ ਭਰਥੇ ਵਿੱਚ ਸ਼ਹਿਦ ਮਿਲਾ ਕੇ ਖਾਣੀ ਚਾਹੀਦੀ ਹੈ



ਇਸ ਤੋਂ ਇਲਾਵਾ ਤੁਸੀਂ ਡਾਇਰੈਕਟ ਭੁੰਨੇ ਹੋਏ ਬੈਂਗਣਾਂ ਵਿੱਚ ਵੀ ਸ਼ਹਿਦ ਖਾ ਸਕਦੇ ਹੋ



ਸ਼ਹਿਦ ਅਤੇ ਬੈਂਗਣ ਦਾ ਮਿਸ਼ਰਣ ਤੁਹਾਡੇ ਦਿਮਾਗ ਨੂੰ ਸ਼ਾਂਤ ਕਰਨ ਦਾ ਕੰਮ ਕਰਦੇ ਹਨ