ਸਵੇਰ ਦਾ ਨਾਸ਼ਤਾ ਦਿਨ ਦਾ ਸਭ ਤੋਂ ਜ਼ਰੂਰੀ ਭੋਜਨ ਮੰਨਿਆ ਜਾਂਦਾ ਹੈ ਤਾਕਤ ਅਤੇ ਐਨਰਜੀ ਲੈਣ ਲਈ ਪ੍ਰੋਟੀਨ, ਕਾਰਬੋਹਾਈਡ੍ਰੇਟ ਨਾਲ ਭਰਪੂਰ ਨਾਸ਼ਤਾ ਕਰਨਾ ਚਾਹੀਦਾ ਹੈ ਓਟਸ, ਫਲ ਅਤੇ ਨਟਸ ਨਾਸ਼ਤੇ ਵਿੱਚ ਸ਼ਾਮਲ ਕੀਤੇ ਜਾ ਸਕਦੇ ਹਨ ਇਹ ਸਰੀਰ ਨੂੰ ਵਿਟਾਮਿਨ ਅਤੇ ਐਂਟੀਆਕਸੀਡੈਂਟ ਪ੍ਰਦਾਨ ਕਰਦੇ ਹਨ ਇਸ ਨਾਲ ਪੂਰਾ ਦਿਨ ਕੰਮ ਕਰਨ ਲਈ ਊਰਜਾ ਬਣਾਏ ਰੱਖਣ ਵਿੱਚ ਮਦਦ ਮਿਲਦੀ ਹੈ ਸੰਤੁਲਿਤ ਨਾਸ਼ਤਾ ਨਾ ਸਿਰਫ ਸਰੀਰਕ ਸਗੋਂ ਮਾਨਸਿਕ ਸਿਹਤ ਦੇ ਲਈ ਵੀ ਫਾਇਦੇਮੰਦ ਹੁੰਦੀ ਹੈ ਯੋਗਾਰਟ ਅਤੇ ਦੁੱਧ ਵਰਗੇ ਉਤਪਾਦ ਫਾਈਬਰ ਵਾਲੇ ਭੋਜਨ ਅਤੇ ਤਾਜ਼ਾ ਫਲ ਖਾਣ ਨਾਲ ਪੇਟ ਭਰਿਆ ਰਹਿੰਦਾ ਹੈ ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਰੱਖਣ ਵਿੱਚ ਮਦਦ ਕਰਦਾ ਹੈ ਹਰੀਆਂ ਪੱਤੇਦਾਰ ਸਬਜ਼ੀਆਂ ਅਤੇ ਦਾਲਾਂ ਵਰਗੇ ਪੌਸ਼ਟਿਕ ਆਹਾਰ ਵੀ ਨਾਸ਼ਤੇ ਵਿੱਚ ਸ਼ਾਮਲ ਕੀਤੇ ਜਾ ਸਕਦੇ ਹਨ ਇਸ ਨਾਲ ਸਰੀਰਕ ਸ਼ਕਤੀ ਵਧਦੀ ਹੈ