ਬੀਪੀ ਤੋਂ ਲੈ ਕੇ ਲਿਵਰ ਨੂੰ ਦਿਨਾਂ 'ਚ ਤੰਦਰੁਸਤ ਕਰ ਦਿੰਦਾ ਇਹ ਜੂਸ



Wheatgrass ਇਨ੍ਹਾਂ ਜੜ੍ਹੀ-ਬੂਟੀਆਂ ਵਿੱਚੋਂ ਇਕ ਹੈ, ਜਿਸ ਨੂੰ ਆਮ ਤੌਰ 'ਤੇ ਲਿਵਿੰਗ ਫੂਡ ਵੀ ਕਿਹਾ ਜਾਂਦਾ ਹੈ।



Wheatgrass ਦੇ ਜੂਸ ਵਿਚ ਐਂਟ-ਇੰਫਲਾਮੇਟਰੀ ਗੁਣ ਹੁੰਦੇ ਹਨ ਜੋ ਜ਼ਖ਼ਮ ਭਰਨ ਵਿਚ ਮਦਦ ਕਰਦੇ ਹਨ



ਵ੍ਹੀਟ ਗ੍ਰਾਸ ਵਿਚ ਮੌਜੂਦ ਕੋਲੀਨ ਅਤੇ ਉੱਚ ਖਣਿਜ ਤੱਤ ਲਿਵਰ ਨੂੰ ਸਿਹਤਮੰਦ ਬਣਾਉਣ 'ਚ ਮਦਦਗਾਰ ਹੁੰਦੇ ਹਨ।



ਕਲੋਰੋਫਿਲ, ਲੇਟਰਾਇਲ ਅਤੇ ਐਂਟੀਆਕਸੀਡੈਂਟ ਐਂਜ਼ਾਈਮ ਸੁਪਰਆਕਸਾਈਡ ਡਿਸਮਿਊਟੇਜ਼ (ਐਸਓਡੀ) ਜਿਹੇ ਹਾਈ ਐਂਟੀਆਕਸੀਡੈਂਟ ਕੈਂਸਰ ਦੇ ਖਤਰੇ ਨੂੰ ਘੱਟ ਕਰਦੇ ਹਨ।



ਇਹ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਦਾ ਕੁਦਰਤੀ ਉਪਾਅ ਹੈ।



ਵ੍ਹੀਟ ਗ੍ਰਾਸ ਪੌਸ਼ਟਿਕ ਤੱਤਾਂ ਦੀ ਕਮੀ ਨੂੰ ਪੂਰਾ ਕਰ ਕੇ ਊਰਜਾ ਬਣਾਈ ਰੱਖਣ ਵਿੱਚ ਮਦਦ ਕਰਦਾ ਹੈ।



Wheatgrass ਟਾਈਪ II ਸ਼ੂਗਰ ਵਿਚ ਵੀ ਫਾਇਦੇਮੰਦ ਹੈ ਕਿਉਂਕਿ ਇਸ ਵਿਚ ਅਜਿਹੇ ਮਿਸ਼ਰਨ ਹੁੰਦੇ ਹਨ ਜੋ ਇੰਸੁਲਿਨ ਵਰਗੇ ਪ੍ਰਭਾਵ ਪਾਉਂਦੇ ਹਨ।