ਘਿਓ ਨੂੰ ਜ਼ਿਆਦਾ ਗਰਮ ਕਰਕੇ ਖਾਣ ਨਾਲ ਇਸ ਦੇ nutrition ਬਰਬਾਦ ਹੁੰਦੇ ਹਨ



ਘਿਓ ਦਾ ਬਾਇਲਿੰਗ ਪਾਇੰਟ 250 ਡਿਗਰੀ ਸੈਲਸੀਅਸ ਹੁੰਦਾ ਹੈ, ਇਸ ਤੋਂ ਵੱਧ ਗਰਮ ਕਰਨ 'ਤੇ ਇਹ ਸੜਨਾ ਸ਼ੁਰੂ ਹੋ ਜਾਂਦਾ ਹੈ



ਜ਼ਿਆਦਾ ਗਰਮ ਕਰਨ 'ਤੇ ਘਿਓ ਵਿੱਚ ਟ੍ਰਾਂਸ ਫੈਟ ਬਣਨਾ ਸ਼ੁਰੂ ਹੋ ਜਾਂਦਾ ਹੈ



ਜ਼ਿਆਦਾ ਗਰਮ ਕਰਨ ਨਾਲ ਘਿਓ ਦਾ ਸੁਆਦ ਕੌੜਾ ਅਤੇ ਸੜਿਆ ਹੋਇਆ ਹੋ ਸਕਦਾ ਹੈ



ਘਿਓ ਵਿੱਚ ਮੌਜੂਦ ਵਿਟਾਮਿਨ ਏ,ਡੀ, ਈ ਅਤੇ ਕੇ ਜ਼ਿਆਦਾ ਗਰਮ ਕਰਨ ਨਾਲ ਬਰਬਾਦ ਹੋ ਜਾਂਦੇ ਹਨ



ਜ਼ਿਆਦਾ ਗਰਮ ਕਰਨ ਨਾਲ ਆਕਸੀਡੇਸ਼ਨ ਦਾ ਪ੍ਰੋਸੈਸ ਤੇਜ਼ ਹੁੰਦਾ ਹੈ



ਸੜੇ ਹੋਏ ਘਿਓ ਵਿਚੋਂ ਨਿਕਲਣ ਵਾਲਾ ਧੂੰਆ ਅਨਹੈਲਥੀ ਹੁੰਦਾ ਹੈ



ਸੜਿਆ ਹੋਇਆ ਘਿਓ ਖਾਣ ਨਾਲ ਪੇਟ ਵਿੱਚ ਸਾੜ ਅਤੇ ਪਾਚਨ ਸਬੰਧੀ ਸਮੱਸਿਆਵਾਂ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ



ਘਿਓ ਨੂੰ ਜ਼ਿਆਦਾ ਤਾਪਮਾਨ 'ਤੇ ਗਰਮ ਕਰਨ ਨਾਲ ਅੱਗ ਲੱਗਣ ਦਾ ਖਤਰਾ ਵੀ ਵੱਧ ਜਾਂਦਾ ਹੈ



ਜ਼ਿਆਦਾ ਗਰਮ ਕਰਨ ਨਾਲ ਨਿਊਟ੍ਰੀਸ਼ਨਲ ਵੈਲਿਊ ਘੱਟ ਹੋ ਜਾਂਦੀ ਹੈ