ਸਿਹਤ ਦੇ ਲਈ ਕਿਹੜੀ ਬੀਅਰ ਚੰਗੀ ਹੁੰਦੀ? ਸ਼ਰਾਬ ਦੇ ਸੇਵਨ ਕਰਨਾ ਸਿਹਤ ਦੇ ਲਈ ਹਾਨੀਕਾਰਕ ਹੈ ਪਰ ਕੁਝ ਸਰੀਰ ਦੇ ਲਈ ਫਾਇਦੇਮੰਦ ਵੀ ਮੰਨਿਆ ਜਾਂਦਾ ਹੈ ਅਜਿਹੇ ਵਿੱਚ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸਿਹਤ ਦੇ ਲਈ ਕਿਹੜੀ ਬੀਅਰ ਵਧੀਆ ਮੰਨੀ ਜਾਂਦੀ ਹੈ ਡਾਰਕ ਬੀਅਰ ਵਿੱਚ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਪਾਏ ਜਾਂਦੇ ਹਨ ਇਸ ਦੇ ਨਾਲ ਹੀ ਇਸ ਵਿੱਚ ਵੱਧ ਮਾਤਰਾ ਵਿੱਚ ਆਇਰਨ ਪਾਇਆ ਜਾਂਦਾ ਹੈ ਡਾਰਕ ਬੀਅਰ ਵਿੱਚ ਫਲੇਵੋਨਾਇਡਸ ਦੇ ਪੋਸ਼ਕ ਤੱਤ ਵੀ ਹੁੰਦੇ ਹਨ ਡਾਰਕ ਬੀਅਰ ਹੱਡੀਆਂ ਦੇ ਲਈ ਫਾਇਦੇਮੰਦ ਮੰਨੀ ਜਾਂਦੀ ਹੈ ਇਹ ਦਿਲ ਦੇ ਲਈ ਫਾਇਦੇਮੰਦ ਹੁੰਦੀ ਹੈ ਹਾਲਾਂਕਿ ਇਸ ਦਾ ਸੇਵਨ ਸੀਮਤ ਮਾਤਰਾ ਵਿੱਚ ਕਰਨਾ ਚਾਹੀਦਾ ਹੈ