ਡ੍ਰਾਈ ਫਰੂਟਸ ਖਾਣਾ ਸਿਹਤ ਦੇ ਲਈ ਬਹੁਤ ਜ਼ਰੂਰੀ ਹੁੰਦਾ ਹੈ ਪਰ ਕੁਝ ਸੁੱਕੇ ਮੇਵਿਆਂ ਦੀ ਤਸੀਰ ਗਰਮ ਹੁੰਦੀ ਹੈ ਅਜਿਹੇ ਡ੍ਰਾਈ ਫਰੂਟਸ ਗਰਮੀਆਂ ਵਿੱਚ ਨਹੀਂ ਖਾਣੇ ਚਾਹੀਦੇ ਹਨ ਗਰਮੀਆਂ ਵਿੱਚ ਤੁਸੀਂ ਸੁੱਕੇ ਮੇਵਿਆਂ ਨੂੰ ਪਾਣੀ ਵਿੱਚ ਭਿਓਂ ਕੇ ਖਾ ਸਕਦੇ ਹੋ ਗਰਮੀਆਂ ਵਿੱਚ ਅਖਰੋਟ ਪਾਣੀ ਵਿੱਚ ਭਿਓਂ ਕੇ ਖਾਣੇ ਚਾਹੀਦੇ ਹਨ ਅੰਜੀਰ ਦੀ ਤਸੀਰ ਗਰਮ ਹੁੰਦੀ ਹੈ ਪਰ ਤੁਸੀਂ ਇਸ ਨੂੰ ਗਰਮੀਆਂ ਵਿੱਚ ਪਾਣੀ ਵਿੱਚ ਭਿਓਂ ਕੇ ਖਾ ਸਕਦੇ ਹੋ ਇਸ ਤੋਂ ਇਲਾਵਾ ਤੁਸੀਂ ਬਦਾਮ ਭਿਓਂ ਕੇ ਖਾ ਸਕਦੇ ਹੋ ਕਿਸ਼ਮਿਸ਼ ਵੀ ਪਾਣੀ ਵਿੱਚ ਭਿਓਂ ਕੇ ਖਾ ਸਕਦੇ ਹੋ ਖਜੂਰ ਵੀ ਪਾਣੀ ਵਿੱਚ ਭਿਓਂ ਕੇ ਖਾਓ