ਔਰਤਾਂ ‘ਚ ਕਿਹੜੀ ਚੀਜ਼ ਨਾਲ ਹੁੰਦੀ ਫਰਟੀਲਿਟੀ?

Published by: ਏਬੀਪੀ ਸਾਂਝਾ

ਔਰਤਾਂ ਦੇ ਖਾਣਪੀਣ ਅਤੇ ਜੀਵਨਸ਼ੈਲੀ ਵਿੱਚ ਬਦਲਾਅ ਦੇ ਕਰਕੇ ਫਰਟੀਲਿਟੀ ਦੀ ਸਮੱਸਿਆ ਵਧਦੀ ਜਾ ਰਹੀ ਹੈ

Published by: ਏਬੀਪੀ ਸਾਂਝਾ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਕਿਹੜੀਆਂ ਚੀਜ਼ਾਂ ਨਾਲ ਫਰਟੀਲਿਟੀ ਹੁੰਦੀ ਹੈ

ਫਰਟੀਲਿਟੀ ਵਿੱਚ ਸੁਧਾਰ ਕਰਨ ਦੇ ਲਈ ਰੋਜ਼ ਜ਼ਰੂਰੀ ਪੋਸ਼ਕ ਤੱਤ ਲੈਣੇ ਚਾਹੀਦੇ ਹਨ

Published by: ਏਬੀਪੀ ਸਾਂਝਾ

ਜ਼ਿਆਦਾ ਤੋਂ ਜ਼ਿਆਦਾ ਜਾਂ ਘੱਟ ਭਾਰ ਹੋਣਾ ਫਰਟੀਲਿਟੀ ਦੇ ਲਈ ਹਾਨੀਕਾਰਕ ਹੋ ਸਕਦਾ ਹੈ, ਇਸ ਲਈ ਭਾਰ ਨੂੰ ਕੰਟਰੋਲ ਵਿੱਚ ਰੱਖੋ

ਫਾਲਿਕ ਐਸਿਡ ਵਾਲੀਆਂ ਹਰੀ ਪੱਤੇਦਾਰ ਸਬਜੀਆਂ, ਤਾਜੇ ਫਲ, ਬੀਨਸ, ਸਾਗ ਆਦਿ ਨੂੰ ਆਪਣੀ ਡਾਈਟ ਵਿੱਚ ਸ਼ਾਮਲ ਕਰ ਸਕਦੇ ਹਨ

Published by: ਏਬੀਪੀ ਸਾਂਝਾ

ਆਇਰਨ ਓਵੂਲੇਸ਼ਨ ਅਤੇ ਫਰਟੀਲਿਟੀ ਦੋਹਾਂ ਦੇ ਲਈ ਚੰਗਾ ਹੁੰਦਾ ਹੈ, ਇਸ ਦੇ ਲਈ ਰੈਡ ਮੀਟ, ਬੀਨਸ, ਮੱਛੀ ਆਦਿ ਦਾ ਸੇਵਨ ਕਰੋ

Published by: ਏਬੀਪੀ ਸਾਂਝਾ

ਦੁੱਧ ਅਤੇ ਕੈਲਸ਼ੀਅਮ ਵਾਲੇ ਪ੍ਰੋਡਕਟਸ ਨੂੰ ਆਪਣੇ ਆਹਾਰ ਵਿੱਚ ਸ਼ਾਮਲ ਕਰੋ

ਵਿਟਾਮਿਨ ਸੀ ਨਾਲ ਭਰਪੂਰ ਖੱਟੇ ਫਲਾਂ ਜਿਵੇਂ ਅੰਗੂਰ, ਨਿੰਬੂ ਅਤੇ ਸੰਤਰੇ ਆਦਿ ਦਾ ਸੇਵਨ ਕਰੋ

Published by: ਏਬੀਪੀ ਸਾਂਝਾ

ਓਮੇਗਾ-3 ਅਤੇ ਫੈਟੀ ਐਸਿਡ ਵਾਲੀ ਮੱਛੀ, ਅਲਸੀ ਦੇ ਬੀਜ, ਸੁੱਕੇ ਮੇਵੇ ਅਤੇ ਅਖਰੋਟ ਵਰਗੇ ਖਾਦ ਪਦਾਰਥ ਫਰਟੀਲਿਟੀ ਦੇ ਲਈ ਫਾਇਦੇਮੰਦ ਹੈ