ਪ੍ਰੈਗਨੈਂਟ ਔਰਤਾਂ ਨੂੰ ਭੁੱਲ ਕੇ ਵੀ ਨਹੀਂ ਖਾਣੀਆਂ ਚਾਹੀਦੀਆਂ ਆਹ ਚੀਜ਼ਾਂ

ਪ੍ਰੈਗਨੈਂਸੀ ਦੇ ਦੌਰਾਨ ਕੁਝ ਚੀਜ਼ਾਂ ਖਾਣ ਤੋਂ ਮਨ੍ਹਾ ਕੀਤਾ ਜਾਂਦਾ ਹੈ

ਘਰ ਦੇ ਵੱਡੇ-ਬਜ਼ੁਰਗ ਤੋਂ ਲੈਕੇ ਡਾਕਟਰ ਵੀ ਪ੍ਰੈਗਨੈਂਸੀ ਦੇ ਦੌਰਾਨ ਕੁਝ ਚੀਜ਼ਾਂ ਨੂੰ ਖਾਣ ਤੋਂ ਮਨ੍ਹਾ ਕਰਦੇ ਹਨ

ਅਜਿਹੇ ਵਿੱਚ ਆਓ ਜਾਣਦੇ ਹਾਂ ਕਿ ਪ੍ਰੈਗਨੈਂਟ ਔਰਤਾਂ ਨੂੰ ਭੁੱਲ ਕੇ ਵੀ ਨਹੀਂ ਖਾਣੀਆਂ ਚਾਹੀਦੀਆਂ ਆਹ ਚੀਜ਼ਾਂ

ਪ੍ਰੈਗਨੈਂਟ ਔਰਤਾਂ ਨੂੰ ਭੁੱਲ ਕੇ ਵੀ ਕੱਚਾ ਦੁੱਧ ਅਤੇ ਅੱਧਪੱਕਾ ਨਹੀਂ ਖਾਣਾ ਚਾਹੀਦਾ

ਬਿਨਾਂ ਉਬਲਿਆ ਹੋਇਆ ਦੁੱਧ ਅਤੇ ਅੱਧਪਕਿਆ ਖਾਣਾ ਖਾਣ ਨਾਲ ਫੂਡ ਪਾਇਜ਼ਨਿੰਗ ਹੋ ਸਕਦੀ ਹੈ, ਜੋ ਕਿ ਮਾਂ ਅਤੇ ਬੱਚੇ ਦੇ ਲਈ ਖਤਰਨਾਕ ਹੈ

Published by: ਏਬੀਪੀ ਸਾਂਝਾ

ਉੱਥੇ ਹੀ ਪ੍ਰੈਗਨੈਂਟ ਔਰਤਾਂ ਨੂੰ ਭੁੱਲ ਕੇ ਵੀ ਬਹੁਤ ਜ਼ਿਆਦਾ ਕੈਫੀਨ ਵਾਲੀਆਂ ਚੀਜ਼ਾਂ ਜਿਵੇਂ ਕਿ ਚਾਹ, ਕੌਫੀ ਜਾਂ ਐਨਰਜੀ ਡ੍ਰਿੰਕ ਨਹੀਂ ਲੈਣੀ ਚਾਹੀਦੀ

Published by: ਏਬੀਪੀ ਸਾਂਝਾ

ਇਸ ਤੋਂ ਇਲਾਵਾ ਪ੍ਰੈਗਨੈਂਸੀ ਦੇ ਵੇਲੇ ਸ਼ਰਾਬ ਪੀਣਾ ਬਹੁਤ ਖਤਰਨਾਕ ਹੁੰਦਾ ਹੈ, ਇਸ ਨਾਲ ਗਰਭਪਾਤ ਹੋਣ ਦਾ ਖਤਰਾ ਵੀ ਹੁੰਦਾ ਹੈ

ਪ੍ਰੈਗਨੈਂਟ ਔਰਤਾਂ ਨੂੰ ਭੁੱਲ ਕੇ ਵੀ ਅੰਕੁਰਿਤ ਆਲੂ ਨਹੀਂ ਖਾਣਾ ਚਾਹੀਦਾ ਹੈ, ਇਸ ਵਿੱਚ ਇੱਕ ਜ਼ਹਿਰੀਲਾ ਪਦਾਰਥ ਸੋਲੇਨਿਨ ਹੁੰਦਾ ਹੈ, ਜੋ ਕਿ ਨੁਕਸਾਨ ਪਹੁੰਚਾ ਸਕਦਾ ਹੈ

ਪ੍ਰੈਗਨੈਂਟ ਔਰਤਾਂ ਨੂੰ ਸਮੋਕਡ ਤੇ ਠੰਡਾ ਸੀਫੂਡ ਨਹੀਂ ਖਾਣਾ ਚਾਹੀਦਾ, ਅਜਿਹੇ ਵਿੱਚ ਸੀਫੂਡ ਵਿੱਚ ਬੈਕਟੀਰੀਆ ਹੋ ਸਕਦੇ ਹਨ ਜੋ ਕਿ ਗਰਭਪਾਤ ਦਾ ਕਾਰਨ ਬਣ ਸਕਦੇ ਹਨ