ਭਾਰਤ ਵਿੱਚ ਹਾਰਟ ਅਟੈਕ ਦੇ ਮਾਮਲੇ ਤੇਜ਼ੀ ਨਾਲ ਵਧਦੇ ਜਾ ਰਹੇ ਹਨ, ਜਿਸ ਨੂੰ ਲੈਕੇ ਹਰ ਕੋਈ ਚਿੰਤਤ ਰਹਿੰਦਾ ਹੈ

Published by: ਏਬੀਪੀ ਸਾਂਝਾ

ਪਰ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਆਹ ਜੂਸ ਪੀਓਗੇ ਤਾਂ ਕਦੇ ਵੀ ਹਾਰਟ ਅਟੈਕ ਦੀ ਸਮੱਸਿਆ ਨਹੀਂ ਆਵੇਗੀ



ਕਲੀਨੀਕਲ ਪਬਲਿਸ਼ ਵਿੱਚ ਛਪੀ ਰਿਪੋਰਟ ਦੇ ਮੁਤਾਬਕ ਜੇਕਰ ਕੋਈ ਵਿਅਕਤੀ ਇੱਕ ਸਾਲ ਲਗਾਤਾਰ ਅਨਾਰ ਦਾ ਜੂਸ ਪੀਂਦਾ ਹੈ ਤਾਂ ਉਸ ਨੂੰ ਆਰਟਰੀਜ਼ ਦੀ ਸਮੱਸਿਆ ਨਹੀਂ ਹੋਵੇਗੀ

ਦੱਸ ਦਈਏ ਕਿ ਅਨਾਰ ਦੇ ਜੂਸ ਵਿੱਚ ਹਾਈ ਕੁਆਲਿਟੀ ਦੇ ਐਂਟੀਆਕਸੀਡੈਂਟਸ, ਪਿਊਨਿਕੈਲੇਗਿਨ ਅਤੇ ਪੌਲੀਫੇਨੋਲਸ ਤੱਤ ਪਾਏ ਜਾਂਦੇ ਹਨ, ਜਿਸ ਨਾਲ ਸਰੀਰ ਵਿੱਚ ਬਲੱਡ ਸਰਕੂਲੇਸ਼ਨ ਸਹੀ ਰਹਿੰਦਾ ਹੈ

ਅਨਾਰ ਦਾ ਜੂਸ ਆਕਸੀਡੇਟਿਵ ਸਟ੍ਰੈਸ ਨੂੰ ਘੱਟ ਕਰਦਾ ਹੈ, ਨਾਲ ਹੀ ਹਾਈ ਬੀਪੀ ਦੇ ਮਰੀਜ਼ਾਂ ਨੂੰ ਅਨਾਰ ਦਾ ਜੂਸ ਪੀਣਾ ਚਾਹੀਦਾ

ਇਹ ਜੂਸ ਸਰੀਰ ਵਿੱਚ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਦਾ ਹੈ

ਇਹ ਸਰੀਰ ਵਿੱਚ ਇਨਫਲੇਮੇਸ਼ਨ ਨੂੰ ਵੀ ਘੱਟ ਕਰਦਾ ਹੈ, ਜੋ ਕਿ ਨਸਾਂ ਵਿੱਚ ਸੋਜ ਅਤੇ ਬਲਾਕੇਜ ਨੂੰ ਘੱਟ ਕਰਦੇ ਹਨ

Published by: ਏਬੀਪੀ ਸਾਂਝਾ

ਅਨਾਰ ਦਾ ਜੂਸ: ਖੋਜ ਦੇ ਅਨੁਸਾਰ, ਧਮਨੀਆਂ ਵਿੱਚ ਰੁਕਾਵਟ ਨੂੰ ਘਟਾਉਣ ਲਈ ਰੋਜ਼ਾਨਾ ਅਨਾਰ ਦਾ ਜੂਸ ਪੀਣਾ ਚਾਹੀਦਾ ਹੈ

Published by: ਏਬੀਪੀ ਸਾਂਝਾ

ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਵੀ ਇਸਦਾ ਸੇਵਨ ਕਰ ਸਕਦੇ ਹਨ ਜੇਕਰ ਦਵਾਈਆਂ ਦੇ ਨਾਲ ਲਿਆ ਜਾਵੇ

ਤਾਂ ਇਹ ਕਾਫ਼ੀ ਹੱਦ ਤੱਕ ਲਾਭਦਾਇਕ ਹੋ ਸਕਦਾ ਹੈ, ਹਾਲਾਂਕਿ ਇੱਕ ਵਾਰ ਆਪਣੇ ਡਾਕਟਰ ਨਾਲ ਸਲਾਹ ਕਰਨਾ ਨਾ ਭੁੱਲੋ