ਸਿਹਤਮੰਦ ਰਹਿਣ ਲਈ ਸਾਨੂੰ ਭੁੰਨੇ ਛੋਲੇ ਖਾਣੇ ਚਾਹੀਦੇ ਹਨ ਜਾਂ ਭਿੱਜੇ? ਇਸ ਮਾਮਲੇ ਨੂੰ ਲੈ ਕੇ ਲੋਕਾਂ ਵਿੱਚ ਅਕਸਰ ਭੰਬਲਭੂਸਾ ਬਣਿਆ ਰਹਿੰਦਾ ਹੈ।